ਪਠਾਨਕੋਟ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ
ਗਿਣਤੀ ਵੱਧਣ ਕਰਕੇ ਇਹ ਆਦੇਸ਼ ਜਾਰੀ ਕੀਤੇ ਗਏ ਸਨ ਕਿ ਕੋਈ ਵੀ ਕੇਵਲ ਅਪਰੇਟਰ ਘਰ-ਘਰ ਜਾਂ ਕੇ ਕੇਬਲ ਟੀ.ਵੀ ਦਾ ਮਾਸਿਕ ਕਿਰਾਇਆ ਪ੍ਰਾਪਤ ਨਹੀਂ ਕਰੇਗਾ।ਲੋਕ ਹੁਣ ਨੈਟ ਬੈਕਿੰਗ ਕਰਕੇ ਕੇਬਲ ‘ਤੇ ਜਾਰੀ ਹੋ ਰਹੇ ਸਬੰਧਤ ਕੇਬਲ ਅਪਰੇਟਰ ਦੇ ਬੈਂਕ ਅਕਾਉਂਟ ਵਿੱਚ ਰਾਸ਼ੀ ਟਰਾਂਸਫਰ ਕਰਕੇ ਵੀ ਭੁਗਤਾਨ ਕਰ ਸਕਦੇ ਹਨ ਜਾਂ ਆਪਣੀ ਇੱਛਾ ਅਨੁਸਾਰ ਲਾਕ ਡਾਊਨ ਸਮਾਪਤ ਹੋਣ ਤੋਂ ਬਾਅਦ ਇਕੱਠੀ ਰਕਮ ਵੀ ਜਮਾਂ ਕਰਵਾਈ ਜਾ ਸਕਦੀ ਹੈ।
Check Also
ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤੇ ਦਾ ਆਯੋਜਨ
ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਵਿਖੇ ਪੀ.ਜੀ. ਹੋਮ …
Punjab Post Daily Online Newspaper & Print Media