Saturday, October 10, 2026

 ਤੇਰ੍ਹਵੇਂ ਮੋਡਰੇਟਰ ਬਨਣ ‘ਤੇ ਬਿਸ਼ਪ ਪ੍ਰਦੀਪ ਕੁਮਾਰ ਸਾਮੰਤਾ ਰਾਏ ਨਿੱਘਾ ਸਵਾਗਤ

PPN09101423

ਅੰਮ੍ਰਿਤਸਰ, 9 ਅਕਤੂਬਰ (ਸਾਜਨ ਮਹਿਰਾ) – ਦਾ ਚਰਚ ਆਫ ਨਾਰਥ ਇੰਡੀਆਂ ਦੇ ਤੇਰ੍ਹਵੇਂ ਮੋਡਰੇਟਰ ਬਨਣ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪੁੱਜਣ ‘ਤੇ ਬਿਸ਼ਪ ਪ੍ਰਦੀਪ ਕੁਮਾਰ ਸਾਮੰਤਾ ਰਾਏ ਸੇਂਟ ਪਾਲਜ ਚਰਚ ਵਿਖੇ ਨਿੱਘਾ ਸਵਾਗਤ ਕਰਦੇ ਹੋਏ ਐਸ.ਈ.ਡੀ.ਪੀ ਦੇ ਡਾਇਰੇਕਟਰ ਅਤੇ ਡਾਇਉਸਿਸ ਦੇ ਪ੍ਰਾਪਰਟੀ ਮੈਨੇਜਰ ਡੈਨੀਅਲ ਬੀ ਦਾਸ, ਪਾਦਰੀ ਅਯੂਬ ਡੈਨੀਅਲ, ਐਲਵਨ ਮਸੀਹ, ਬਿਸ਼ਪ ਡਾ.ਅਨੰਦ ਚੰਦੂ ਲਾਲ, ਯੂਨਸ ਮੈਸੀ, ਪਾਦਰੀ ਸੋਹਨ ਲਾਲ, ਵਿਦੂ ਪ੍ਰੀਆ ਚੱਕਰਵਰਤੀ, ੳਮ ਪ੍ਰਕਾਸ਼ ਅਤੇ ਹੋਰ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply