Tuesday, October 27, 2026

ਹਾਲੈਂਡ ਦੀ ਸੰਗਤ ਵਲੋਂ ਵੱਲੋਂ ਜੰਮੂੁਕਸ਼ਮੀਰ ਦੇ ਹੜ੍ਹੁਪੀੜਤਾਂ ਲਈ 2 ਲੱਖ ਦੀ ਸਹਾਇਤਾ

PPN11101418
ਅੰਮ੍ਰਿਤਸਰ, 11 ਅਕਤੂਬਰ (ਗੁਰਪ੍ਰੀਤ ਸਿੰਘ)-  ਸਮੂਹ ਸਾਧ ਸੰਗਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ, ਰੋਹਟਰ ਡੈਮ, ਹਾਲੈਂਡ ਵੱਲੋਂ ਸ਼ੋ੍ਰਮਣੀ ਕਮੇਟੀ ਸਕੱਤਰ ਸ. ਮਨਜੀਤ ਸਿੰਘ ਨੂੰ ਜੰਮੂੁਕਸ਼ਮੀਰ ਦੇ ਹੜ੍ਹੁਪੀੜਤਾਂ ਲਈ 2ਲੱਖ ਰੁਪਏ ਦੀ ਨਗਦ ਸਹਾਇਤਾ ਰਾਸ਼ੀ ਗੁਰਦੁਆਰੇ ਦੇ ਨੁਮਾਇੰਦੇ ਭਾਈ ਸੁਖਵੰਤ ਸਿੰਘ, ਸz: ਕੁਲਵੰਤ ਸਿੰਘ ਸ: ਦਵਿੰਦਰ ਸਿੰਘ, ਸ: ਸੁਰਿੰਦਰ ਸਿੰਘ ਵੱਲੋਂ ਦਫ਼ਤਰ ਸ਼ੋ੍ਰਮਣੀ ਕਮੇਟੀ ਵਿਖੇ ਭੇਟ ਕੀਤੀ ਗਈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …

Leave a Reply