ਜੰਡਿਆਲਾ ਗੁਰੂ, 8 ਜੂਨ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸੁਖਦੇਵ ਸਿੰਘ ਜੰਡ ਨੂੰ ਡਾਇਰੈਕਟਰ ਜਿਲਾ ਮੰਡੀ ਬੋਰਡ ਅਤੇ ਸੁਰਜੀਤ ਸਿੰਘ ਮੱਖਣਵਿੰਡੀ ਨੂੰ 
ਉਪ ਚੇਅਰਮੈਨ ਮਾਰਕੀਟ ਕਮੇਟੀ ਗਹਿਰੀ ਨਿੱਯੁਕਤ ਕਰਨ ‘ਤੇ ਸਰਪੰਚ ਰਣਜੀਤ ਸਿੰਘ ਰਾਣਾ ਜੰਡ, ਸਰਪੰਚ ਸੁਖਵਿੰਦਰ ਸਿੰਘ ਨਵਾਂ ਕੋਟ, ਡਾ. ਬਲਬੀਰ ਸਿੰਘ ਜੰਡ, ਬਿੰਦ ਫਤੇਹਪੁਰ, ਸੁਖਰਾਜ ਤਰਸਿੱਕਾ, ਸ਼ਿਵ ਤਰਸਿੱਕਾ ਆਦਿ ਨੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦਾ ਧੰਨਵਾਦ ਕੀਤਾ ਹੈ।
Punjab Post Daily Online Newspaper & Print Media