ਲੌਂਗੋਵਾਲ, 12 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਲ੍ਹਾ ਸੰਗਰੂਰ ‘ਚ ਸ਼੍ਰੋਮਣੀ ਅਕਾਲੀ ਦਲ ਵਲੋਂ ਹਰ ਵਿਧਾਨ ਸਭਾ ਹਲਕੇ ‘ਚ ਸਰਕਲ ਪ੍ਧਾਨ ਨਿਯੁੱਕਤ ਕੀਤੇ ਗਏ ਹਨ।
ਹਲਕਾ ਸੁਨਾਮ ਤੋਂ ਜਗਸੀਰ ਸਿੰਘ ਸਰਕਲ ਚੀਮਾਂ, ਭੁਪਿੰਦਰ ਸਿੰਘ ਢੱਡਰੀਆਂ ਸਰਕਲ ਲੌਂਗੋਵਾਲ, ਰੁਪਿੰਦਰਪਾਲ ਸਿੰਘ ਸਰਕਲ ਸੁਨਾਮ ਦਿਹਾਤੀ, ਹਰਜਿੰਦਰ ਸਿੰਘ ਸਰਕਲ ਗੱਗੜਪੁਰ, ਪ੍ਭਸ਼ਰਨ ਸਿੰਘ ਬੱਬੂ ਐਮ.ਸੀ ਸਰਕਲ ਸੁਨਾਮ ਸ਼ਹਿਰੀ, ਸੁਖਵਿੰਦਰ ਸਿੰਘ ਲੌਂਗੋਵਾਲ ਸ਼ਹਿਰੀ, ਬੂਟਾ ਸਿੰਘ ਸਰਕਲ ਚੀਮਾਂ ਸ਼ਹਿਰੀ ਲਈ ਚੁਣੇ ਜਾਣ ‘ਤੇ ਸਮੂਹ ਸਰਕਲ ਪ੍ਰਧਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਾਜਿੰਦਰ ਦੀਪਾ ਵਲੋਂ ਨੇ ਵਧਾਈ ਦਿੱਤੀ। ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪਾਰਟੀ ਦੀ ਚੜਦੀ ਕਲਾ ਲਈ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਕੀਤਾ ਜਾ ਰਿਹਾ ਹੈ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …