Thursday, July 30, 2026

ਸੋਹਣਾ ਸਕੂਲ ਮੁਹਿੰਮ ਦੇ ਤਹਿਤ ਸਕੂਲ ਵਿੱਚ ਵਰਲਡ ਹੇੇੇੇਂੇਡ ਵਾਸ਼ ਡੇ” ਮਨਾਇਆ

PPN16101404
ਫਾਜਿਲਕਾ, 16 ਅਕਤੂਬਰ (ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸੇਕੰਡਰੀ ਸਕੂਲ ਲਾਧੂਕਾ ਵਿਖੇ ਡਾਇਰੇਕਟਰ ਜਨਰਲ ਸਕੂਲ ਸਿੱਖਆ-ਕਮ-ਸਟੇਟ ਪ੍ਰੋਜੇਕਟ ਡਾਇਰੇਕਟਰ ਦੇ ਹੁਕਮਾ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਸਤਨਾਮ ਸਿੰਘ ਦੀ ਦੇਖ-ਰੇਖ ਹੇਠ ਸੋਹਣਾ ਸਕੂਲ ਮੁਹਿੰਮ ਤਹਿਤ ਅੱਜ ਸਕੂਲ ਵਿੱਚ ”ਵਰਲਡ ਹੇਂਡ ਵਾਸ਼ ਡੇ” ਮਨਾਇਆ ਗਿਆ। ਜਿਸ ਵਿੱਚ ਸਵੇਰ ਦੀ ਸਭਾ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਹਾਉਸ ਦੇ ਇੰਚਾਰਜ ਮੇਂਡਮ ਸ਼੍ਰੀਮਤੀ ਨਿਰਮਲਜੀਤ ਵਲੋਂ ਵਧੀਆ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਮੇਡਮ ਮੀਨਾਕਸੀ ਸ਼ਰਮਾ, ਮੇਡਮ ਗੁਰਪ੍ਰੀਤ ਅਤੇ ਅਧਿਆਪਕ ਕੁੰਦਨ ਸਿੰਘ ਵਲੋਂ ਸਾਰੇ ਵਿਦਿਆਰਥੀਅ ਹੱਥਾਂ ਦੀ ਸਫਾਈ ਬਾਰੇ ਬਹੁਤ ਹੀ ਵਿਸਤਾਰ ਪੂਰਵਕ ਦੱਸਿਆਂ ਗਿਆ ਅਤੇ ਹੱਥ ਸਾਫ ਕਰਨ ਦੇ ਤਰੀਕਿਆਂ ਬਾਰੇ ਸਟੇਜ ਉੱਪਰ ਵਿਦਿਆਰਥੀਆਂ ਦੇ ਸਾਹਮਣੇ ਪ੍ਰਯੋਗ ਕਰਕੇ ਦਿਖਾਇਆ ਗਿਆ। ਇਸ ਮੌਕੇ ‘ਤੇ ਧਰਮ ਚੰਦ, ਪਰਵੀਨ ਕੁਮਾਰ, ਜਿੰਦਰ ਪਾਇਲਾਟ, ਮੇਂਡਮ ਨੀਤੂ, ਸੁਨੇਣਾ, ਸੋਮਾ, ਹਾਉਸ ਅਧਿਆਪਕ, ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …

Leave a Reply