Friday, October 16, 2026

ਦੁਨੀਆਂਦਾਰੀ

ਨਾ ਖੇਡ ਤੂੰ ਅੜਿਆ ਨਾਲ ਮੇਰੇ ਵੇ ਜਜ਼ਬਾਤਾਂ ਦੇ
ਇਹ ਵਕਤ ਹੈ ਬੇਰਹਿਮ ਬੜਾ ਕਈ ਵਾਰੀ
ਸਮਝੌਤੇ ਕਰਨੇ ਪੈਂਦੇ ਨੇ ਨਾਲ ਹਾਲਾਤਾਂ ਦੇ
ਮੱਥੇ ਦੀਆਂ ਲਿਖੀਆਂ ‘ਤੇ ਕੋਈ ਜ਼ੋਰ ਨਹੀਂ
ਕਈਆਂ ਜਿੱਤ ਕੇ ਵੀ ਬਾਜ਼ੀ ਹਾਰੀ ਏ
ਕੀ ਕਰੀਏ ਤੁਰਦਿਆਂ ਨਾਲ ਹੀ ਤੁਰਨਾ ਪੈਂਦਾ
ਸੱਜਣਾ ਇਹੀ ਦੁਨੀਆਦਾਰੀ ਏ
ਏਸੇ ਨੂੰ ਕਹਿੰਦੇ ਦੁਨੀਆਂਦਾਰੀ ਏ। 150820

ਬਲਤੇਜ ਸੰਧੂ ਬੁਰਜ
ਪਿੰਡ ਬੁਰਜ ਲੱਧਾ, ਜਿਲ੍ਹਾ ਬਠਿੰਡਾ।
ਮੋ – 9465818158

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …