Friday, September 18, 2026

ਅੱਜ ਬਿਜਲੀ ਰਹੇਗੀ ਬੰਦ

ਧੂਰੀ, 2 ਜਨਵਰੀ (ਪ੍ਰਵੀਨ ਗਰਗ) – ਪਾਵਰਕਾਮ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਰੂਰੀ ਮੁਰੰਮਤ ਦੇ ਕੰਮਕਾਰ ਦੇ ਚੱਲਦਿਆਂ 11 ਕੇ.ਵੀ ਸ਼ੇਰਪੁਰ ਰੋਡ ਫੀਡਰ ੳੁੱਪਰ ਵਰਿੰਦਰ ਰਾਈਸ ਮਿੱਲ ਨੇੜੇ ਜੀਓ ਸਵਿੱਚ ਤੋਂ ਅੱਗੇ ਦੇ ਏਰੀਏ ਅਤੇ 11 ਕੇ.ਵੀ ਸੰਗਰੂਰ ਰੋਡ ਫੀਡਰ ਉੱਰ ਜੀਓ ਸਵਿੱਚ ਤੋਂ ਅੱਗੇ ਦੇ ਏਰੀਏ ਦੀ ਬਿਜਲੀ ਸਪਲਾਈ 3 ਜਨਵਰੀ ਦਿਨ ਐਤਵਾਰ ਨੂੰ ਸਵੇਰੇ 11.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬੰਦ ਰਹੇਗੀ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …