ਕਪੂਰਥਲਾ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਵੈਕਸੀਨੇਸ਼ਨ ਮੁਹਿੰਮ ਦੇ ਪਹਿਲੇ ਦਿਨ ਜਿਲ੍ਹੇ ਵਿਚ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਕਪੂਰਥਲਾ ਦੀ
ਨਰਸਿੰਗ ਸਿਸਟਰ ਬਿਮਲ ਵਲੋਂ ਕੋਵਿਡ ਵੈਕਸੀਨ ਲਗਵਾਈ ਗਈ।ਇਸ ਤੋਂ ਬਾਅਦ ਡਾ. ਸ਼ੁਭਰਾ ਸਿੰਘ ਏ.ਐਚ.ਏ, ਜੀਤ ਬਹਾਦਰ ਵਾਰਡ ਅਟੈਂਡੈਂਟ, ਬੀਰ ਦਵਿੰਦਰ ਸਿੰਗਲਾ ਚੀਫ ਫਾਰਮਾਸਿਸਟ, ਰਾਜ਼ਨ ਕੁਮਾਰ ਕਲਾਸ-4, ਨਰਿੰਦਰ ਕੁਮਾਰ ਵਾਰਡ ਅਟੈਡੈਂਟ, ਡਾ. ਪਾਰਿਤੋਸ਼ ਗਰਗ ਪੈਥੋਲੋਜਿਸਟ, ਡਾ. ਪ੍ਰੇਮ ਪਾਲ ਬਲੱਡ ਟਰਾਂਸਫਿਊਜਨ ਅਫਸਰ ਅਤੇ ਰਜਨੀ ਸਟਾਫ ਨਰਸ ਨੂੰ ਲੜੀਵਾਰ ਵੈਕਸੀਨ ਦਾ ਸ਼ਾਟ ਦਿੱਤਾ ਗਿਆ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media