ਸਮਰਾਲਾ, 9 ਮਾਰਚ (ਇੰਦਰਜੀਤ ਸਿੰਘ ਕੰਗ) – ਉਪ ਮੰਡਲ ਅਫਸਰ (ਸ਼ਹਿਰੀ) ਸਬ ਡਵੀਜਨ ਸਮਰਾਲਾ ਇੰਜ: ਰਘਵੀਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ
220 ਕੇ.ਵੀ ਸਬ ਸਟੇਸ਼ਨ ਘੁਲਾਲ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ ਫੀਡਰ ਮਿਤੀ 10 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜਰੂਰੀ ਮੁਰੰਮਤ ਕਾਰਨ ਬੰਦ ਰਹਿਣਗੇ।ਇਸ ਨਾਲ ਢੀਂਡਸਾ, ਬੰਬ, ਮੰਜਾਲੀ ਕਲਾਂ, ਮੰਜਾਲੀ ਖੁਰਦ, ਦੀਵਾਲਾ, ਉਟਾਲਾਂ, ਸਮਸ਼ਪੁਰ, ਸ਼ਾਮਗੜ੍ਹ, ਰਾਜੇਵਾਲ, ਢਿੱਲਵਾਂ, ਪਪੜੌਦੀ, ਭਗਵਾਨਪੁਰਾ, ਝਕੜੌਦੀ, ਨਾਗਰਾ ਅਤੇ ਅਜਲੌਦ ਪਿੰਡ ਪ੍ਰਭਾਵਿਤ ਰਹਿਣਗੇ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media