ਅੰਮ੍ਰਿਤਸਰ, 27 ਮਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2020 ਸੈਸ਼ਨ ਦੀਆਂ ਬੀ.ਕਾਮ ਫਾੲਨੈਂਸ਼ੀਅਲ ਸਰਵਿਸਜ਼ ਸਮੈਸਟਰ ਪਹਿਲਾ, ਬੀ.ਐਸ.ਸੀ ਹੋਮ ਸਾਇੰਸ ਸਮੈਸਟਰ ਪਹਿਲਾ ਤੇ ਪੰਜਵਾਂ, ਡਿਪਲੋਮਾ ਇਨ ਕੰਪਿਊਟਰ ਐਨੀਮੇਸ਼ਨ ਸਮੈਸਟਰ ਪਹਿਲਾ, ਬੀ.ਕਾਮ ਐਲ.ਐਲ.ਬੀ (ਪੰਜ ਸਾਲਾ) ਸਮੈਸਟਰ ਨੌਵਾ, ਐਮ.ਐਸ.ਸੀ ਜ਼ੂਆਲੋਜੀ ਸਮੈਸਟਰ ਪਹਿਲਾ, ਐਮ.ਐਸ.ਸੀ ਬਾਇਓ-ਟੈਕਨਾਲੋਜੀ ਸਮੈਸਟਰ ਤੀਜਾ, ਬੀ.ਬੀ.ਏ. ਸਮੈਸਟਰ ਪਹਿਲਾ, ਬੀ.ਐਫ.ਏ ਸਮੈਸਟਰ ਪਹਿਲਾ, ਐਮ.ਏ ਜਿਓਗਰਾਫੀ ਸਮੈਸਟਰ ਤੀਜਾ, ਐਮ.ਏ ਧਰਮ ਅਧਿਐਨ ਸਮੈਸਟਰ ਪਹਿਲਾ, ਐਮ.ਐਸ.ਸੀ ਇੰਟਰਨੈਟ ਸਟੱਡੀਜ਼ ਸਮੈਸਟਰ ਤੀਜਾ, ਬੈਚੁਲਰ ਆਫ ਵੋਕੇਸ਼ਨ (ਕੋਟੈਂਪੋਰੇਰੀ ਫਾਰਮਜ਼ ਆਫ ਡਾਂਸ) ਸਮੈਸਟਰ ਪੰਜਵਾਂ, ਬੈਚੁਲਰ ਆਫ ਵੋਕੇਸ਼ਨ (ਕਾਸਮੀਟਾਲੋਜੀ ਐਂਡ ਵੈਲਨੈਸ) ਸਮੈਸਟਰ ਤੀਜਾ, ਬੈਚੁਲਰ ਆਫ ਵੋਕੇਸ਼ਨ (ਫੈਸ਼ਨ ਡਿਜ਼ਾਇਨਿੰਗ) ਸਮੈਸਟਰ ਤੀਜਾ, ਐਮ.ਏ ਸੰਸਕ੍ਰਿਤ ਸਮੈਸਟਰ ਪਹਿਲਾ ਤੇ ਤੀਜਾ, ਐਮ.ਏ ਮਿਊਜ਼ਿਕ ਇੰਸਟਰੂਮੈਂਟਲ ਸਮੈਸਟਰ ਤੀਜਾ, ਐਮ.ਏ ਫਾਈਨ ਆਰਟਸ ਸਮੈਸਟਰ ਤੀਜਾ, ਮਾਸਟਰ ਇਨ ਫਾਈਨ ਆਰਟਸ (ਅਪਲਾਈਡ ਆਰਟ), ਸਮੈਸਟਰ ਤੀਜਾ ਅਤੇ ਐਮ.ਏ ਹਿੰਦੀ ਸਮੈਸਟਰ ਪਹਿਲਾ ਦੀਆਂ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ ਤੇ ਵੇਖਿਆ ਜਾ ਸਕਦਾ ਹੈ।
ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਮਨੋਜ ਕੁਮਾਰ ਨੇ ਦਿੱਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …