Wednesday, November 4, 2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਨੇ ਅੰਤਰ ਕਾਲਜ ਰੋਪ ਮਲਖੰਬ ਟਰਾਫ਼ੀ ਜਿੱਤੀ

PPN05111406
ਅੰਮ੍ਰਿਤਸਰ, ੫ ਨਵੰਬਰ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੀ ਰੋਪ ਮਲਖੰਬ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਟੁ ਹੋਈ ਅੰਤਰ ਕਾਲਜ ੁਅ?ਗਹਨਭਡਫਗ਼ਗ ਜਿੱਤੀ। ਇਹ ਮਾਣ ਦੀ ਗੱਲ ਹੈ ਕਿ ਕਾਲਜ ਇਹ ੁਅ?ਗਹਨਭਡਫਗ਼ਗ ਪਿਛਲੇ ਇਕ ਦਹਾਕੇ ਤੋਂ ਜਿੱਤ ਰਿਹਾ ਹੈ।ਇਸ ਵਾਰ ਕਾਲਜ ਨੇ ਇਹ ੁਅ?ਗਹਨਭਡਫਗ਼ਗ ੨੧ ਅੰਕਾਂ ਨਾਲ ਜਿੱਤੀ। ਇਸ ਵਿਚ ਕਾਲਜ ਨੇ ਐਚ. ਐਮ. ਵੀ. ਕਾਲਜ ਜਲੰਧਰ ਨੂੰ ਪਛਾੜਿਆ।ਕੁਮਾਰੀ ਰੀਤੂ ੁ”ਗੜਕ, ਮਾਧਵੀ ਮਹਾਜਨ ਅਤੇ ਸੁਮਨ ਦੀ ਚੋਣ ਭਾਰਤ ਅੰਤਰਵਰਸਿਟੀ ਚੈਂਮਪੀਅਨਸ਼ਿਪ ਗਵਾਲੀਅਰ ਲਈ ਹੋਈ ਜੋ ਕਿ ੧੫ ਤੋਂ ੧੯ ਦਸੰਬਰ ੨੦੧੪ ਤੱਕ ਹੋਣੀ ਨਿਸ਼ਚਿਤ ਹੋਈ ਹੈ। ਮਾਧਵੀ ਨੇ ਇਸ ਵਿਚ ਪਹਿਲਾ ਦਰਜਾ, ਸੁਮਨ ਨੇ ਦੂਜਾ ਅਤੇ ਰੀਤੂ ਨੇ ਤੀਸਰਾ ਦਰਜਾ ਹਾਸਿਲ ਕੀਤਾ ਹੈ।ਕਾਲਜ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਅਤੇ ਖੇਡ ਵਿਭਾਗ ਦੀ ਮੁਖੀ ਸ਼੍ਰੀਮਤੀ ਸਵੀਟੀ ਬਾਲਾ ਨੇ ਡਟਡਦਨਕੋਓਹਨਖ ਨੂੰ ਇਸ ਉਪਲਬਧੀ ਤੇ ਵਧਾਈ ਦਿੱਤੀ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply