Friday, September 11, 2026

ਕੋਲ ਐਸਸੀਏਸ਼ਨ ਵਲੋਂ ਭੱਠਾ ਮਾਲਕ ਖਿਲਾਫ਼ ਸਖ਼ਤ ਐਕਸ਼ਨ

PPN0911201404
ਬਠਿੰਡਾ, 9 ਨਵੰਬਰ ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ )- ਮਾਲਵਾ ਕੋਲ ਐਸੋਸੀਏਸ਼ਨ ਬਠਿੰਡਾ ਦੀ ਮੀਟਿੰਗ ਜਨਕ ਰਾਜ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੌਕੇ ਸਰਬ ਸੰਮਤੀ ਨਾਲ ਟਰੱਸਟ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਹੋਇਆ ਅਤੇ ਇਹ ਮਤਾ ਪਾਸ ਕੀਤਾ ਗਿਆ ਕਿ ਪਿਛਲੇ ਸਮੇਂ ਤੋਂ ਕੋਲੇ ਦੀ ਉਗਰਾਹੀ ਜੋ ਕਿ ਭੱਠਿਆ ਦੇ ਵੱਲ ਬਕਾਇਆ ਹੈ ਉਸ ਨੂੰ ਜੋ ਵੀ ਭੱਠਾ ਮਾਲਕ ਜਲਦੀ ਹੀ ਨਹੀ ਜਮਾਂ ਕਰਾਉਂਦਾ ਤਾਂ ਉਨ੍ਹਾਂ ਨੂੰ ਕੋਈ ਵੀ ਕੋਲਾ ਨਹੀ ਸਪਲਾਈ ਕੀਤਾ ਜਾਵੇਗਾ।ਇਸ ਮੌਕੇ ਕਸਤੂਰੀ ਲਾਲ ਬਾਂਸਲ ਨਿਰਮਲ ਵਰਮਾ, ਕੁਲਦੀਪ ਗੋਇਲ ਚੇਅਰਮੈਨ ਪ੍ਰਧਾਨ, ਜਨਕ ਰਾਮ ਅਗਰਵਾਲ, ਰਾਜ ਕੁਮਾਰ ਗੋਇਲ, ਕੇਵਲ ਕ੍ਰਿਸ਼ਨ ਗੋਨਿਆਣਾ ਕੇਸ਼ੀਅਰ, ਰਾਜੇਸ਼ ਗੋਇਲ ਮੀਤ ਪ੍ਰਧਾਨ ਆਦਿ ਹਾਜ਼ਰ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply