ਅੰਮ੍ਰਿਤਸਰ, 9 ਦਸੰਬਰ (ਖੁਰਮਣੀਆਂ) - ਅਰੁਣ ਪੁੰਜ ਸਪੁੱਤਰ ਇੰਦਰਜੀਤ ਪੁੰਜ ਵਾਸੀ ਅੰਮ੍ਰਿਤਸਰ ਦਾ ਵਿਆਹ ਭਾਵਨਾ ਸਪੁੱਤਰੀ ਅਸ਼ੋਕ ਸ਼ਰਮਾ ਵਾਸੀ ਗੁਰਦਾਸਪੁਰ ਨਾਲ ਧਾਰਮਿਕ ਰਸਮਾਂ ਮੁਤਾਬਿਕ ਹੋਇਆ।