ਜੌੜੇਪੁਲ ਜਰਗ, 17 ਮਈ (ਨਰਪਿੰਦਰ ਬੈਨੀਪਾਲ) – ਪਿੰਡ ਭਰਥਲਾ ਰੰਧਾਵਾ ਵਿਖੇ ਗੁਰਦੁਆਰਾ ਬਾਰਿਜੂ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ
ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਈ ਗਈ।ਨੌਜਵਾਨ ਸੇਵਾਦਾਰਾਂ ਨੇ ਬੜੀ ਹੀ ਪ੍ਰੇਮ ਭਾਵਨਾ ਨਾਲ ਸੰਗਤਾਂ ਨੂੰ ਜਲ ਛਕਾਇਆ।ਇਸ ਮੌਕੇ ਸੇਵਾਦਾਰ ਨੌਜਵਾਨ ਇਕਬਾਲ ਸਿੰਘ ਧਾਲੀਵਾਲ ਵਲੋਗਸ, ਜਸ਼ਨਪ੍ਰੀਤ ਸਿੰਘ, ਸਿਮ੍ਰਤਪ੍ਰੀਤ ਸਿੰਘ, ਪ੍ਰਭਜੋਤ ਸਿੰਘ ਗੱਗੂ ਅਤੇ ਮਨਜੋਤ ਸਿੰਘ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media