ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਭਾਰਤੀ ਜਨਤਾ ਪਾਰਟੀ ਮੰਡਲ ਸੰਗਰੂਰ ਵਲੋਂ ਰਾਜ ਕੁਮਾਰ ਚੌਧਰੀ ਨੂੰ ਭਾਜਪਾ ਲੋਕਲ ਬਾਡੀ ਸੈਲ ਸੰਗਰੂਰ ਦਾ ਪ੍ਰਧਾਨ
ਨਿਯੁੱਕਤ ਕੀਤਾ ਗਿਆ।ਸੀਨੀਅਰ ਭਾਜਪਾ ਆਗੂ ਜਤਿੰਦਰ ਕਾਲੜਾ ਅਤੇ ਮੰਡਲ ਪ੍ਰਧਾਨ ਰੋਮੀ ਗੋਇਲ ਨੇ ਰਾਜ ਕੁਮਾਰ ਚੌਧਰੀ ਨੂੰ ਨਿਯੁੱਕਤੀ ਪੱਤਰ ਸੌਂਪਿਆ।ਇਸ ਮੌਕੇ ਸੰਜੀਵ ਕੁਮਾਰ ਜਨਰਲ ਸਕੱਤਰ ਮੰਡਲ ਸੰਗਰੂਰ ਹਨੀ ਨਾਗਪਾਲ ਮੀਤ ਪ੍ਰਧਾਨ, ਨਿੰਪੀ ਸਾਹਨੀ, ਭੂਸ਼ਣ ਹੋਇਲ ਨਮਨ ਸ਼ਰਮਾ, ਕਪਿਲ ਸ਼ਰਮਾ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media