ਸੰਗਰੂਰ, 28 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਮੰਡੀ ਵਿਖੇ ਖਾਓ ਪੀਓ ਜੰਕਸ਼ਨ ‘ਤੇ ਵੱਖ-ਵੱਖ ਦੁਕਾਨਦਾਰਾਂ ਵਲੋਂ ਮਿਲ ਕੇ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਨੂੰ ਸਪਰਪਿਤ ਤਿੰਨ ਰੋਜ਼ਾ ਚਾਹ ਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ।
ਖਾਓ ਪੀਓ ਜ਼ੰਕਸਨ ਦੇ ਐਮ.ਡੀ ਬਲਜਿੰਦਰ ਸਿੰਘ ਗੁਰਾਇਆ, ਪਰਦੀਪ ਸਿੰਘ ਠੇਕੇਦਾਰ, ਮਿਸਤਰੀ ਮਲਕੀਤ ਸਿੰਘ, ਮਿਸਤਰੀ ਮਹਿੰਦਰ ਸਿੰਘ, ਮਿਸਤਰੀ ਭੁਪਿੰਦਰ ਸਿੰਘ, ਕਾਲਾ ਸਿੰਘ ਸ਼ਾਹਪੁਰ, ਜੱਗਾ ਐਮ.ਸੀ ਚੀਮਾ ਵਾਟਰ ਆਰ.ਓ ਸਰਵਿਸ ਚੀਮਾਂ, ਜੱਸੀ ਮੋਟਰ ਗੈਰਾਜ਼, ਗੁਰੂ ਕ੍ਰਿਪਾ ਮੋਟਰ ਗੈਰਾਜ਼ ਬੂਟਾ ਸਿੰਘ ਮਹਿਲ ਸਿੰਘ, ਗੁਰੂ ਅਮਰਦਾਸ ਏ.ਟੀ.ਓ ਪਾਰਟਸ, ਇੰਦਰਜੀਤ ਬੱਲੀ, ਗੁਰਭੇਜ ਸਿੰਘ ਸੋਨੀ, ਰਾਜਪ੍ਰੀਤ ਰਾਜਾ, ਲੀਲਾ ਕੱਟੂ ਗੁਰਮੇਲ ਸਤੌਜ, ਜੱਗੂ ਸ਼ਾਹਪੁਰ, ਪਾਪੂ ਬੀਰ, ਗੁਰਮੁੱਖ ਢਿੱਲੋਂ, ਮਨੀ ਚੀਮਾ, ਭਜਨ ਹਲਵਾਈ, ਦਵਿੰਦਰ ਚੀਮਾ, ਮਿੱਠੂ ਚੀਮਾ, ਸੱਤੂ ਜਵੈਲਰ ਆਦਿ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …