ਸੰਗਰੂਰ , 1 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾਂ ਵਿਖੇ ਸ੍ਰੀਮਤੀ ਹਰਿੰਦਰਪਾਲ ਕੌਰ ਨੇ ਬਤੌਰ ਪ੍ਰਿੰਸੀਪਲ ਕਾਰਜ਼ਭਾਰ
ਸੰਭਾਲ ਲਿਆ ਹੈ।ਸਤਿੰਦਰਮੋਹਨ ਸਿੰਘ ਰਿਟਾ: ਸੀਨੀਅਰ ਸਾਇੰਟੇਫਿਕ ਅਫਸਰ ਡਾ. ਦਿਨੇਸ਼ ਕੁਮਾਰ ਲੈਕ ਫਿਜਿਕਸ, ਸ੍ਰੀਮਤੀ ਸੁਨੀਤਾ ਲੈਕ. ਮੈਥ, ਸ੍ਰੀਮਤੀ ਬਬੀਤਾ ਲੈਕ, ਕਮਿਸਟਰੀ, ਕੈਪਟਨ ਓਮ ਪ੍ਰਕਾਸ਼ ਸੇਤੀਆ ਪ੍ਰਿੰਸੀਪਲ ਸਿਪਾਹੀ ਦਰਸ਼ਨ ਸਿੰਘ ਸ.ਸ.ਸ.ਸ ਸੇਖੋਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।ਸਕੂਲ ਇੰਚਾਰਜ਼ ਗੁਲਜ਼ਾਰ ਸਿੰਘ ਨੇ ਪ੍ਰਿੰਸੀਪਲ ਦੇ ਆਉਣ ‘ਤੇ ‘ਜੀ ਆਇਆ’ ਕਹਿੰਦਿਆਂ ਸਮੂਹ ਸਟਾਫ ਵਲੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media