Saturday, September 12, 2026

ਮਜੀਠਾ ਨਗਰ ਕੌਂਸਲ ਚੋਣਾਂ ਲਈ ਚੋਣ ਸੂਚੀ ਤਿਆਰ

ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਮਜੀਠਾ ਨਗਰ ਕੌਂਸਲ ਚੋਣਾਂ ਲਈ ਚੋਣ ਸੂਚੀ ਤਿਆਰ ਹੋ ਚੁੱਕੀ ਹੈ ਅਤੇ ਇਸ ਸਬੰਧੀ ਦਾਅਵੇ/ਇਤਰਾਜ 25 ਦਸੰਬਰ ਤੱਕ ਕਾਰਜਸਾਧਕ ਅਫਸਰ ਮਜੀਠਾ ਅਤੇ ਐਸ:ਡੀ:ਐਮ ਅੰਮ੍ਰਿਤਸਰ -1 ਦੇ ਦਫਤਰ ਦਿੱਤੇ ਜਾ ਸਕਦੇ ਹਨ।ਐਸ:ਡੀ:ਐਮ ਰੋਹਿਤ ਗੁਪਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਜੀਠਾ ਦੀਆਂ ੧੩ ਵਾਰਡਾਂ ਦੀਆਂ ਸੂਚੀਆਂ ਤਿਆਰ ਹਨ। ਇਸ ਸਬੰਧੀ ਕਿਸੇ ਨੇ ਆਪਣਾ ਨਾਮ, ਵੋਟ ਵੇਖਣੀ ਹੋਵੋ ਜਾਂ ਕਿਸੇ ਵੀ ਵੋਟ ਤੇ ਕੋਈ ਇਤਰਾਜ ਹੋਵੇ ਤਾਂ ਉਹ 25 ਦਸੰਬਰ ਤੱਕ ਉਕਤ ਦਫਤਰਾਂ ਵਿੱਚ ਸੰਪਰਕ ਕਰ ਸਕਦੇ ਹਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply