Friday, June 26, 2026

ਵਾਰਡ ਨੰਬਰ 17 ਅਤੇ 5 ਵਿੱਚ ਚਲਾਇਆ ਮੈਂਬਰਸ਼ਿਪ ਅਭਿਆਨ

PPN2212201416

PPN2212201417

ਫਾਜ਼ਿਲਕਾ, 22 ਦਸੰਬਰ (ਵਿਨੀਤ ਅਰੋੜਾ) – ਭਾਜਪਾ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਦੁਆਰਾ ਮੈਂਬਰਸ਼ਿਪ ਅਭਿਆਨ ਸਬੰਧੀ ਜਾਰੀ ਪ੍ਰੋਗਰਾਮ ਦੇ ਅਨੁਸਾਰ ਜਿਆਦਾ ਤੋਂ ਜਿਆਦਾ ਪਾਰਟੀ ਨਾਲ ਜੋੜਣ ਲਈ ਵਾਰਡ ਨੰਬਰ 17 ਅਤੇ 5 ਵਿੱਚ ਭਾਜਪਾ ਦੁਆਰਾ ਮੈਂਬਰਸ਼ਿਪ ਅਭਿਆਨ ਚਲਾਇਆ ਗਿਆ।ਵਾਰਡ ਨੰਬਰ 5 ਡੇਰਾਆ ਸੱਚਾ ਸੌਦਾ ਵਿੱਚ ਮਾਸਟਰ ਸੋਹਨ ਲਾਲ ਖਤਰੀ ਦੀ ਦੇਖਰੇਖ ਵਿੱਚ ਮੈਂਬਰਸ਼ਿਪ ਅਭਿਆਨ ਚਲਾਇਆ ਗਿਆ ਅਤੇ ਨਵੇਂ ਮੈਂਬਰ ਬਣਾਏ ।ਇਸ ਮੌਕੇ ਉੱਤੇ ਰਾਮ ਪ੍ਰਕਾਸ਼ ਪ੍ਰਧਾਨ ਐਸਸੀ ਮੋਰਚਾ, ਸਤਪਾਲ ਵਾਰਡ ਪ੍ਰਧਾਨ, ਰਵਿ ਕੁਮਾਰ, ਓਮਪ੍ਰਕਾਸ਼, ਸੋਨੂ, ਰਾਜੂ, ਕੁਲਵੰਤ ਰਾਏ, ਸੰਜੀਵ, ਵਿੱਕੀ, ਸ਼ਸ਼ਿ, ਸ਼ੇਰਾ, ਅਜੈ ਮੌਜੂਦ ਸਨ।ਉਥੇ ਹੀ ਦੂਜੇ ਪਾਸੇ ਵਾਰਡ ਨੰਬਰ 17 ਵਿੱਚ ਸੁਬੋਧ ਵਰਮਾ ਦੀ ਦੇਖਰੇਖ ਵਿੱਚ ਮੈਂਬਰਸ਼ਿਪ ਅਭਿਆਨ ਚਲਾਇਆ ਗਿਆ। ਇਸ ਮੌਕੇ ਅਰੁਣ ਵਧਵਾ, ਨਰਿੰਦਰ ਜੈਨ ਕੋਕਨ, ਰਾਹੁਲ ਸ਼ਰਮਾ, ਰਾਜ ਕੁਮਾਰ ਸ਼ਰਮਾ, ਕ੍ਰਿਸ਼ਣ ਖੱਤਰੀ, ਸੁਭਾਸ਼ ਗਰੋਵਰ ਆਦਿ ਮੌਜੂਦ ਸਨ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply