Sunday, December 22, 2024

ਮਾਤਾ ਕਰਨੈਲ ਕੌਰ ਨਮਿਤ ਭੋਗ 10 ਦਸੰਬਰ ਨੂੰ

ਸੰਗਰੂਰ, 7 ਦਸੰਬਰ (ਜਗਸੀਰ ਲੌਂਗੋਵਾਲ) – ਲੌਂਗੋਵਾਲ ਤੋਂ ਰੋਜ਼ਾਨਾ ਪੰਜਾਬੀ ਅਖਬਾਰ ਦੇ ਸੀਨੀਅਰ ਪੱਤਰਕਾਰ ਸ਼ੇਰ ਸਿੰਘ ਖੰਨਾ ਅਤੇ ਡਾ. ਤੇਜਿੰਦਰ ਸਿੰਘ ਖੰਨਾ ਦੇ ਮਾਤਾ ਜੀ ਸਰਦਾਰਨੀ ਕਰਨੈਲ ਕੌਰ ਪਤਨੀ ਬਾਬਾ ਗੁਰਮੇਲ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਗਊਆਂ ਵਾਲੇ ਪਿੰਡ ਸਲੌਦੀ ਸਿੰਘਾਂ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।ਉਹਨਾਂ ਨਮਿਤ ਰੱਖੇ ਗਏ ਸ਼੍ਰੀ ਸਹਿਜ ਪਾਠ ਦੇ ਭੋਗ 10 ਦਸੰਬਰ (ਐਤਵਾਰ) ਨੂੰ ਗੁਰਦੁਆਰਾ ਅਮਰ ਸ਼ਹੀਦ ਬਾਬਾ ਗਊਆਂ ਵਾਲੇ ਖੰਨਾ-ਸਮਰਾਲਾ ਰੋਡ ਪਿੰਡ ਸਲੌਦੀ ਸਿੰਘਾਂ (ਖੰਨਾ) ਵਿਖੇ ਬਾਅਦ ਦੁਪਹਿਰ 12.00 ਤੋਂ 1.00 ਵਜੇ ਦਰਮਿਆਨ ਪੈਣਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …