Friday, September 4, 2026

ਵੱਡੇ ਦਿਨ ਅਤੇ ਨਵੇਂ ਸਾਲ ਮੌਕੇ ਕੌਫੀ ਦਾ ਲੰਗਰ ਲਗਾਇਆ ਗਿਆ

PPN2612201413

ਅੰਮ੍ਰਿਤਸਰ, 26 ਦਸੰਬਰ (ਸਾਜਨ) – ਦੂਰਗਿਆਣਾ ਮੰਦਰ ਦੇ ਬਾਹਰ ਸਥਿਤ ਸ਼੍ਰੀ ਬਾਲਾ ਜੀ ਕੰਪਲੈਕਸ ਵੈਲਫੇਅਰ ਸੋਸਾਇਟੀ (ਰਜਿ:) ਅਤੇ ਸਮੂਹ ਦੂਕਾਨਦਾਰਾਂ ਵਲੋਂ ਵੱਡੇ ਦਿਨ ਅਤੇ ਨਵੇਂ ਸਾਲ ਦੇ ਸ਼ੂਭ ਮੌਕੇ ਤੇ ਕੋਫੀ ਦਾ ਲੰਗਰ ਲਗਾਇਆ ਗਿਆ, ਜਿਥੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਲੰਗਰ ਛਕਿਆ।ਸੰਦੀਪ ਤ੍ਰਿਵੇਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਾਂ ਸਾਲ 2015 ਸਾਰੇ ਹੀ ਦੇਸ਼ ਵਾਸੀਆਂ ਲਈ ਖੁਸ਼ੀਆਂ ਭਰਿਆ ਆਵੇ।ਉਨ੍ਹਾਂ ਕਿਹਾ ਕਿ ਕੰਪਲੈਕਸ ਦੇ ਸਾਰੇ ਹੀ ਅਹੂਦੇਦਾਰ ਇਕਜੁੱਟ ਹੋ ਕੇ ਹਰ ਕਿਸੇ ਦੀ ਮਦਦ ਲਈ ਅੱਗੇ ਆਉਣਗੇ।ਇਸ ਮੌਕੇ ਸੰਜੇ ਬਾਜਵਾ, ਕਮਲ, ਗੋਰਵ ਬੰਡਾਰੀ, ਮੋਹਨ, ਨਰਿੰਦਰ ਸ਼ਰਮਾ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …

Leave a Reply