ਸੰਗਰੂਰ, 14 ਮਾਰਚ (ਜਗਸੀਰ ਲੌਂਗੋਵਾਲ) – ਇੰਜੀ: ਹਨੀ ਗੁਪਤਾ ਨੇ ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਸੰਗਰੂਰ ਵਿਖੇ ਅੱਜ ਅਹੁੱਦਾ ਸੰਭਾਲਿਆ।ਇਸ ਸਮੇਂ ਪਿਤਾ ਡਾਕਟਰ ਰਾਜ ਕੁਮਾਰ ਗੁਪਤਾ ਅਤੇ ਸਮੂਹ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਜ਼ੋਨ ਦੇ ਪ੍ਰਧਾਨ ਮਨਿੰਦਰ ਪਾਲ ਸਿੰਘ, ਜਰਨਲ ਸਕੱਤਰ ਸੰਜੀਵ ਕੁਮਾਰ ਰੰਚਣਾਂ, ਵਰੁਣ ਕੁਮਾਰ ਮਿੱਤਲ, ਗੁਰਸਿਮਰਤ ਸਿੰਘ ਮਨੇਸ, ਹਰਜੀਤ ਸਿੰਘ, ਕੇਵਲਜੀਤ ਸਿੰਘ, ਸਾਹਿਲ ਬਾਂਸਲ, ਠੇਕੇਦਾਰ ਐਡਵੋਕੇਟ ਗੁਰਸ਼ਰਨ ਸਿੰਘ ਭੱਟੀ, ਮਨਜੀਤ ਸਿੰਘ ਲਾਡੀ, ਬਲਜੀਤ ਕੁਮਾਰ ਧੂਰੀ, ਰਕੇਸ਼ ਕੁਮਾਰ ਧੂਰੀ, ਪੰਕਜ਼ ਸਿੰਗਲਾ, ਜੱਸੀ ਖਾਂ ਤੋਂ ਇਲਾਵਾ ਮੰਡਲ ਦਫ਼ਤਰ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …