Saturday, September 12, 2026

ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਾਠਪਾਲ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

PPN1401201507

ਫਾਜ਼ਿਲਕਾ, 13 ਜਨਵਰੀ ( ਵਿਨੀਤ ਅਰੋੜਾ ) – ਸੁਰਜੀਤ ਕੁਮਾਰ ਜਿਆਣੀ ਸਿਹਤ ਮੰਤਰੀ ਪੰਜਾਬ ਨੇ ਮੰਡੀ ਲਾਧੂਕਾ ਦੇ ਸਨਅਤਕਾਰ ਜੁਗਿੰਦਰ ਸਿੰਘ ਕਾਠਪਾਲ ਦੇ ਅਕਾਲ ਚਲਾਣੇ ‘ਤੇ ਉਨ੍ਹਾਂ ਦੇ ਸਪੁੱਤਰ ਤੇਜਵੰਤ ਸਿੰਘ ਟੀਟਾ ਵਾਈਸ ਚੇਅਰਮੇਂਨ ਮਾਰਕੀਟ ਕਮੇਟੀ ਫਾਜਿਲਕਾ, ਜਗਜੀਤ ਸਿੰਘ ਰੋਮੀ ਕਾਠਪਾਲ ਸਰਪੰਚ, ਸੁਰਿੰਦਰ ਸਿੰਘ ਕਾਠਪਾਲ ਦੇ ਨਿਵਾਸ ‘ਤੇ ਪੁੱਜ ਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ‘ਤੇ ਵਿਨੋਦ ਕੁਮਾਰ ਬਜਾਜ ਚੇਅਰਮੇਨ ਮਾਰਕੀਟ ਫਾਜਿਲਕਾ, ਬਲਦੇਵ ਸਿੰਘ ਮਾਮੂਜੋਈਆ, ਕੁਲਵੰਤ ਬਜਾਜ ਰਾਈਸ ਮਿੱਲਰ ਯੂਨੀਅਨ ਫਾਜਿਲਕਾ, ਅਨਿਲ ਸੇਠੀ, ਰਮੇਸ਼ ਕਟਾਰੀਆ, ਗੁਰਮੀਤ ਸਿੰਘ ਲਵਲੀ, ਕਪਿਲ ਗੂੰਬਰ ਆਦਿ ਮਾਜ਼ੂਦ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply