ਸੰਗਰੂਰ, 5 ਜੂਨ (ਜਗਸੀਰ ਲੌਂਗੋਵਾਲ) – ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਦੇ ਸੈਸ਼ਨ 2024-25 ਦੇ ਨੈਤਿਕ ਸਿੱਖਿਆ ਦੇ ਇਮਤਿਹਾਨ ਦੇ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਦੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਨਮਾਨ ਸਮਾਰੋਹ ਵਿੱਚ ਸੁਖਬੀਰ ਸਿੰਘ ਸੁਪਰਵਾਈਜ਼ਰ ਸਤਨਾਮ ਸਰਬ ਕਲਿਆਣ ਟਰੱਸਟ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ।
ਇਸ ਸਮੇਂ ਪ੍ਰਿੰਸੀਪਲ ਵਿਜੈ ਪਲਾਹਾ ਨੇ ਦੱਸਿਆ ਕਿ ਸਾਲ 2024-25 ਦੇ ਵਿੱਚ ਹੋਏ ਨੈਤਿਕ ਸਿੱਖਿਆ ਦੇ ਇਮਤਿਹਾਨ ਵਿੱਚ ‘ਪਹਿਲੀ’ ਜਮਾਤ ਤੋਂ ਗੁਰਮਿਨਾਜ ਕੌਰ, ਅਸੀਸ ਕੌਰ ਅਤੇ ਪ੍ਰਭਜੋਤ ਕੌਰ, ‘ਦੂਜੀ-ਏ’ ਜਮਾਤ ਤੋਂ ਜਸਲੀਨ ਕੌਰ, ਸੁਖਮਨਦੀਪ ਕੌਰ ਅਤੇ ਜੈਸਮੀਨ ਕੌਰ, ‘ਦੂਜੀ-ਏ’ ਜਮਾਤ ਦੇ ਸਹਿਜਪ੍ਰੀਤ ਸਿੰਘ, ਮਨਫਤਹਿ ਸਿੰਘ ਅਤੇ ਅੰਸ਼ੀ, ‘ਤੀਜੀ-ਏ’ ਜਮਾਤ ਦੇ ਤਨਵੀਰ ਸਿੰਘ, ਹੁਸਨਪ੍ਰੀਤ ਸਿੰਘ ਅਤੇ ਗੁਰਦਰਸ਼ਨ ਸਿੰਘ, ‘ਤੀਜੀ-ਬੀ’ ਜਮਾਤ ਤੋਂ ਹਰਜਪਲੀਨ ਕੌਰ, ਗੁਰਸਿਮਰਤ ਕੌਰ ਅਤੇ ਵਰੁਣਜੋਤ ਸਿੰਘ, ‘ਚੌਥੀ-ਏ’ ਤੋਂ ਮਨਜੋਤ ਕੌਰ, ਹਰਨੂਰ ਕੌਰ ਅਤੇ ਤਰਨਦੀਪ ਸਿੰਘ ‘ਚੌਥੀ-ਬੀ’ ਦੇ ਇਮਾਨਵੀਰ ਸਿੰਘ, ਗਗਨਪ੍ਰੀਤ ਕੌਰ ਅਤੇ ਸਹਿਜਵੀਰ ਸਿੰਘ, ‘ਪੰਜਵੀਂ-ਏ’ ਦੇ ਤੇਜਵੀਰ ਸਿੰਘ, ਮਨਵੀਰ ਕੌਰ ਸਰਾਂ ਅਤੇ ਆਂਚਲਪ੍ਰੀਤ ਕੌਰ, ‘ਪੰਜਵੀਂ-ਬੀ’ ਦੇ ਹਰਨੂਰ ਸਿੰਘ, ਅਮ੍ਰਿਤਪਾਲ ਸਿੰਘ ਅਤੇ ਜੈਗੁਰਦੇਵ ਸਿੰਘ, ‘ਛੇਵੀਂ-ਏ’ ਦੇ ਰੋਬਿਨ, ਜਸਵੀਰ ਸਿੰਘ ਅਤੇ ਰਣਵੀਰ ਸਿੰਘ, ‘ਛੇਵੀਂ-ਬੀ’ ਦੇ ਵਿਜੈ ਪ੍ਰਤਾਪ ਸਿੰਘ, ਤਰਨਦੀਪ ਸਿੰਘ ਅਤੇ ਜਤਿੰਦਰ ਸਿੰਘ, ‘ਛੇਵੀਂ’ ਤੋਂ ਜਸਪ੍ਰੀਤ ਕੌਰ, ਮਾਨਤਦੀਪ ਕੌਰ ਅਤੇ ਖੁਸ਼ਪ੍ਰੀਤ ਕੌਰ, ‘ਸੱਤਵੀ’ ਦੇ ਸਮਰਥ ਸਿੰਘ, ਜਸਕਰਨ ਸਿੰਘ ਅਤੇ ਮਨਰਾਜ ਸਿੰਘ ‘ਸੱਤਵੀਂ’ ਗੁਰਸਿਫਤ ਸਿੰਘ, ਗੁਰਫਤਹਿ ਸਿੰਘ ਅਤੇ ਗੁਰਮਨ ਸਿੰਘ, ‘ਸੱਤਵੀਂ-ਸੀ’ ਤੋਂ ਅਵਨੀਤ ਕੌਰ, ਹਰਪ੍ਰੀਤ ਕੌਰ ਅਤੇ ਸੁਖਮਨੀ ਕੌਰ, ‘ਅੱਠਵੀਂ-ਏ’ ਦੇ ਹਰਜੋਤ ਸਿੰਘ, ਕਰਨਵੀਰ ਸਿੰਘ ਅਤੇ ਗੁਰਜੋਤ ਸਿੰਘ, ‘ਅੱਠਵੀਂ-ਬੀ’ ਸਮਰਵੀਰ ਸਿੰਘ, ਕਰਨ ਅਤੇ ਸੁਖਵਿੰਦਰ ਸਿੰਘ, ‘ਅੱਠਵੀਂ-ਸੀ’ ਤੋਂ ਗੁਰਲੀਨਪ੍ਰੀਤ ਕੌਰ, ਪ੍ਰਭਸਿਮਰਤ ਕੌਰ ਅਤੇ ਰਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਸੁਪਰਵਾਈਜ਼ਰ ਸੁਖਵੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਅੱਵਲ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
Check Also
ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ
ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …