Saturday, September 5, 2026

ਮੱਕਰ ਸਕ੍ਰਾਂਤੀ ਅਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਲੰਗਰ

ਅੰਮ੍ਰਿਤਸਰ, ੧੪ ਜਨਵਰੀ (ਸੁਖਬੀਰ ਸਿੰਘ) – ਸਥਾਨਕ ਟਾਊਨ ਹਾਲ ਦੇ ਬਾਹਰ ਮੱਕਰ ਸਕਰਾਂਤੀ ਅਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੇ ਸ਼ੁੱਭ ਅਵਸਰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜਗਦੀਸ਼ ਚੰਦਰ, ਰਮਨ ਕੁਮਾਰ, ਗੁਰਸ਼ਰਨ ਸਿੰਘ ਬੱਬਰ (ਪ੍ਰਧਾਨ ਨਿੰਪਾ), ਅਮਰਜੀਤ ਸਿੰਘ ਸੋਹਲ (ਸ਼੍ਰੋਮਣੀ ਅਕਾਲੀ ਦਲ), ਦਵਿੰਦਰ ਸਿੰਘ ਚਾਵਲਾ (ਪੰਜਾਬ ਟੂਰਿਜਮ), ਭੁਪਿੰਦਰ ਸਿੰਘ, ਚੰਚਲ ਕੁਮਾਰ, ਅਜੇ ਕੁਮਾਰ ਆਦਿ ਲੋਕਾਂ ਨੇ ਲੰਗਰ ਵਿੱਚ ਭਾਗ ਲਿਆ ਅਤੇ ਸੰਗਤਾਂ ਦੀ ਸੇਵਾ ਕੀਤੀ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply