
ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸz. ਜਤਿੰਦਰ ਸਿੰਘ ਔਲਖ ਆਈ.ਪੀ.ਐਸ, ਸ੍ਰੀ ਕੇਤਨ ਪਾਟਿਲ, ਆਈ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸ਼ਹਿਰ-2, ਅੰਮ੍ਰਿਤਸਰ, ਸ੍ਰੀ ਕੁਲਜੀਤ ਸਿੰਘ, ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਥਾਨਿਕ ਅਤੇ ਸz. ਬਲਕਾਰ ਸਿੰਘ ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ ਵੱਲੋ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਨੌਕਰੀ ਤੋ ਸੇਵਾ ਮੁਕਤ ਹੋਏ ਇੰਸਪੈਕਟਰ ਜੋਗਾ ਸਿੰਘ ਨੰ: 168/ਮਜੀਠਾ, ਏ.ਐਸ.ਆਈ ਲਖਵਿੰਦਰ ਸਿੰਘ 2454/ਅੰਮਿਤਸਰ, ਏ.ਐਸ.ਆਈ ਗੁਰਰਤਨ ਸਿੰਘ 164/ਅੰਮ੍ਰਿਤਸਰ, ਏ.ਐਸ.ਆਈ ਵੀਰ ਸਿੰਘ 1323/ਅੰਮ੍ਰਿਤਸਰ, ਮੁੱਖ ਸਿਪਾਹੀ ਸਰਵਣ ਸਿੰਘ ਅਤੇ ਜਸਪਿੰਦਰ ਸਿੰਘ ਨੂੰ ਸਮਾਨਿਤ ਚਿੰਨ੍ਹ ਤੇ ਵਿਦਾਇਗੀ ਪਾਰਟੀ ਪੁਲਿਸ ਲਾਈਨ ਵਿੱਚ ਦਿੱਤੀ ਗਈ।ਇੰਨਾਂ ਸੇਵਾ ਮੁਕਤ ਕਰਮਚਾਰੀਆਂ ਨੇ ਆਪਣੀ ਪੁਲਿਸ ਵਿਭਾਗ ਵਿੱਚ ਕੀਤੀ ਵਧੀਆਂ ਕਾਰਗੁਜਾਰੀ ਬਾਰੇ ਦੱਸਿਆ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media