Saturday, September 12, 2026

ਗੁਰੂ ਰਵਿਦਾਸ ਫੋਰਸ ਵਲੋ ਅਮ੍ਰਿਤ ਬਾਣੀ ਸ਼ੋਭਾ ਯਾਤਰਾ ਦਾ ਅਯੋਜਨ

PPN0402201519

ਹੁਸ਼ਿਆਰਪੁਰ, 4 ਫਰਵਰੀ (ਸਤਵਿੰਦਰ ਸਿੰਘ) – ਗੁਰੂ ਰਵਿਦਾਸ ਫੋਰਸ ਵਲੋ ਅਮ੍ਰਿਤ ਬਾਣੀ ਸ਼ੋਭਾ ਯਾਤਰਾ, ਫੋਰਸ ਦੇ ਪ੍ਰਧਾਨ ਹਰਵਿਦੰਰ ਹੀਰਾ ਦੀ ਪ੍ਰਧਾਨਗੀ ਵਿੱਚ ਕੱਢੀ ਗਈ।ਇਹ ਸ਼ੋਭਾ ਯਾਤਰਾ ਰਹੀਮਪੁਰ ਚੌਕ ਤੋ ਸੁਰੂ ਹੋ ਕੇ ਵੱਖ-ਵੱਖ ਪਿੰਡ ਜਹਾਨ ਖੇਲਾ, ਬੱਸੀ ਮੁਸ਼ਤਫਾ, ਪਟਿਆਲ, ਨਾਰਾ ਡਾਡਾ, ਬੱਸੀ ਕਿਕਰਾਂ, ਬਜਵਾਰਾ ਤੋ ਹੁੰਦੀ ਹੋਈ ਬਜਵਾੜਾ ਜਾ ਕੇ ਸਮਾਪਤ ਹੋਈ।ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸੰਗਤਾ ਨੇ ਹਿੱਸਾ ਲਿਆ।ਇਸ ਮੌਕੇ ਗੁਲਸ਼ਨ ਕੁਮਾਰ ਪ੍ਰਧਾਨ ਜਹਾਨ ਖੇਲਾ, ਧਿਆਨ ਚੰਦ ਧਿਆਨਾ, ਬਲਵਿੰਦਰ ਪੱਪੀ, ਜਤਿੰਦਰ ਕਲਿਆਣ, ਗੋਰਵ ਮੱਲ, ਹੀਰਾ ਲਾਲ, ਵਿਜੇ ਕੁਮਾਰ ਤੇ ਹੋਰ ਵੱਡੀ ਗਿਣਤੀ ਵਿੱਚ ਫੋਰਸ ਦੇ ਮੈਬਰ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply