Wednesday, June 10, 2026

ਦਿੱਲੀ ਵਿਧਾਨ ਸਭਾ ਚੋਣਾਂ ਲਈ ਐਗਜ਼ਿਟ ਪੋਲ ਆਮ ਆਦਮੀ ਪਾਰਟੀ ਦੇ ਹੱਕ ‘ਚ

Kevjriwal

ਨਵੀਂ ਦਿੱਲੀ, 7 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਅਮਨ ਅਮਾਨ ਨਾਲ ਪੈਣ ਉਪਰੰਤ ਆਏ ਐਗਜ਼ਿੱ ਪੋਲ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਵੱਖ-ਵੱਖ ਚੈਨਲਾਂ ਅਤੇ ਇੰਡੀਆ ਟੂਡੇ ਦੇ ਐਲਾਨੇ ਗਏ ਐਗਜ਼ਿਟ ਪੋਲ ਨਤੀਜੇ ਦੱਸਦੇ ਹਨ ਕਿ ‘ਆਪ’ ਦੀ ਪ੍ਰਤੀਸ਼ਤ ਵੋਟਿੰਗ 40 ਫੀਸਦੀ ਤੋਂ ਵੱਧ ਹੈ। ਇੰਡਅੀਾ ਟੂਡੇ ਦੇ ਐਗਜ਼ਿਟ ਪੋਲ ਅਨੁਸਾਰ ‘ਆਪ’ ਨੂੰ ਨੂੰ 38 ਤੋਂ 46, ਭਾਜਪਾ ਨੂੰ 19 ਤੋਂ 25, ਕਾਂਗਰਸ ਨੂੰ 3 ਤੋਂ 7 ਸੀਟਾਂ ਮਿਲ ਸਕਦੀਆਂ ਹਨ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply