Saturday, September 12, 2026

ਹੌਜ ਗੰਦੜ ਦੇ ਭਾਜਯੂਮੋ ਪ੍ਰਧਾਨ ਬਣੇ ਬਲਕਾਰ ਸਿੰਘ

PPN0802201505

ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਭਾਜਪਾ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਪਿੰਡ ਹੌਜ ਗੰਧੜ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਦੀ ਇਕਾਈ ਯੁਵਾ ਮੋਰਚੇ ਦੇ ਜ਼ਿਲਾਂ ਵਾਈਸ ਪ੍ਰਧਾਨ ਰਾਣਾ ਸੰਧੂ, ਮੰਡਲ ਪ੍ਰਧਾਨ ਰਾਹੁਲ ਵਨਾਇਕ, ਜਰਨਲ ਸੇਕਟਰੀ ਨਵਪ੍ਰੀਤ ਕੰਬੋਜ ਦੀ ਅਗਵਾਈ ਹੇਠ ਗਠਿਤ ਕੀਤੀ। ਜਿਸ ਵਿੱਚ ਜੋਗਿੰਦਰ ਸਿੰਘ ਨੂੰ ਪ੍ਰਧਾਨ, ਬਲਕਾਰ ਸਿੰਘ ਅਤੇ ਗੁਲਸ਼ੇਰਬਾਜ ਨੂੰ ਵਾਈਸ ਪ੍ਰਧਾਨ, ਰਮਨਦੀਪ ਸਿੰਘ ਨੂੰ ਸੈਕਟਰੀ ਨਿਯੁੱਕਤ ਕੀਤਾ ਗਿਆ। ਇਸ ਮੌਕੇ ‘ਤੇ ਅਬੂ ਬਜਾਜ, ਮੰਡਲ ਦੇ ਵਾਈਸ ਪ੍ਰਧਾਨ ਸੰਦੀਪ ਕੰਬੋਜ, ਮਹਾਂਬੀਰ ਸਿੰਘ ਬਰਾੜ, ਸਰਪੰਚ ਮੁਖਤਿਆਰ ਸਿੰਘ, ਭਜਨ ਸਿੰਘ, ਗਗਨ ਕੰਬੋਜ, ਸਾਰਜ ਸਿੰਘ, ਸਤਪਾਲ ਸਿੰਘ, ਮਹਿੰਦਰ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ, ਗੁਰਤੇਜ ਸਿੰਘ, ਇੰਦਰ ਸਿੰਘ, ਮਲਕੀਤ ਸਿੰਘ, ਜਗਸੀਰ ਸਿੰਘ ਪ੍ਰਧਾਨ ਆਦਿ ਮਾਜ਼ੂਦ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply