Saturday, May 23, 2026

ਕਾਂਗਰਸ ਨੇ ਨਗਰ ਕੌਂਸਲ ਪੱਟੀ ਲਈ ਉਮੀਦਵਾਰ ਐਲਾਨੇ

PPN1102201525

ਪੱਟੀ, 11 ਫਰਵਰੀ (ਅਵਤਾਰ ਸਿੰਘ ਢਿੱਲੋ,ਰਣਜੀਤ ਸਿੰਘ ਮਾਹਲਾ) – ਨਗਰ ਕੌਸਲ ਚੋਣਾਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਨਰਲ ਸੱਕਤਰ ਅਤੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ ਵੱਲੋ ਅੱਜ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ । ਵਾਰਡ ਨੰਬਰ 1 ਤੋ ਜਤਿੰਦਰ ਸਿੰਘ ਮੰਡ, ਵਾਰਡ ਨੰਬਰ 3 ਤੋ ਤਰਸੇਮ ਲਾਲ ਸੂਤਰ ਵਾਲੇ, ਵਾਰਡ ਨੰਬਰ 4 ਤੋ ਕਿਰਨਦੀਪ ਕੌਰ ਪਤਨੀ ਕੁਲਵਿੰਦਰ ਸਿੰਘ ਬੱਬਾ ਸਾਬਕਾ ਕੌਸਲਰ, ਵਾਰਡ ਨੰਬਰ 5 ਤੋ ਜਗਿੰਦਰ ਸਿੰਘ ਕਾਲਾ, ਵਾਰਡ ਨੰਬਰ 9 ਤੋ ਹਰਜਿੰਦਰ ਸਿੰਘ ਪੱਪੂ, ਵਾਰਡ ਨੰਬਰ 12 ਤੋ ਬਲਵੰਤ ਸਿੰਘ ਪੱਪੂ, ਵਾਰਡ ਨੰਬਰ 13 ਤੋ ਸਿਮਰਨਜੀਤ ਕੌਰ ਪਤਨੀ ਤੀਰਥ ਸਿੰਘ, ਵਾਰਡ ਨੰਬਰ 14 ਤੋ ਹਰਪ੍ਰੀਤ ਸਿੰਘ ਸੰਧੂ, ਵਾਰਡ ਨੰਬਰ 16 ਤੋ ਜਸਵਿੰਦਰ ਸਿੰਗ ਬਾਜਾ, ਵਾਰਡ ਨੰਬਰ 17 ਤੋ ਜਸਜੀਤ ਕੌਰ ਪਤਨੀ ਸਕੱਤਰ ਸਿੰਘ ਧਾਰੀਵਾਲ, ਵਾਰਡ ਨੰਬਰ 19 ਤੋ ਬਲਕਾਰ ਸਿੰਘ ਨੂੰ ਕਾਂਗਰਸ ਆਈ ਵੱਲੋ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਮੌਕੇ ‘ਤੇ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਬਾਕੀ ਰਹਿੰਦੀਆ ਵਾਰਡਾ ਲਈ ਵੀ ਉਮੀਦਵਾਰ ਜਲਦੀ ਐਲਾਨ ਕਰ ਦਿੱਤੇ ਜਾਣਗੇ।ਇਸ ਮੌਕੇ ‘ਤੇ ਉਨ੍ਹਾ ਨਾਲ ਭੋਲਾ ਸਿੰਘ ਸ਼ਕਰੀ ਚੇਅਰਮੈਨ,ਪ੍ਰਿੰਸੀਪਲ ਹਰਦੀਪ ਸਿੰਘ,ਦਲਬੀਰ ਸਿੰਘ ਸੇਖੋ ਸ਼ਹਿਰੀ ਪ੍ਰਧਾਨ, ਸੁਖਵਿੰਦਰ ਸਿੰਘ ਸਿੰਧੂ ਮੈਬਰ ਐਸ ਜੀ.ਪੀ.ਸੀ.,ਸਤਨਾਮ ਸਿੰਘ ਸੇਖੋ, ਬਲਰਾਜ ਸਿੰਘ ਸੇਖੋ,ਸ਼ੋਭਾ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply