Saturday, September 12, 2026

ਕੰਵਲਪ੍ਰੀਤ ਸਿੰਘ ਗਿੱਲ ਨੇ ਦਾਖਲ ਕੀਤੇ ਨਾਮਜ਼ਦਗੀ ਕਾਗਜ਼

PPN1202201517

ਪੱਟੀ, 12 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ) – ਨਗਰ ਕੌਸਲ ਚੋਣਾ ਦਾ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਪੱਟੀ ਦੀ ਵਾਰਡ ਨੰਬਰ 15 ਤੋ ਕੰਵਲਪ੍ਰੀਤ ਸਿੰਘ ਗਿੱਲ ਸੋ੍ਰਮਣੀ ਆਕਲੀ ਦਲ ਅਤੇ ਬੀ.ਜੇ.ਪੀ ਦੇ ਸਾਂਝੇ ਉਮੀਦਵਾਰ ਵੱਲੋ ਅੱਜ ਆਪਣੇ ਫਾਰਮ ਦਾਖਲ ਕੀਤੇ ਗਏ।ਉਹ ਸਵੇਰੇ 12 ਵਜੇ ਆਪਣੇ ਸਮੱਰਥਕਾਂ ਸਮੇਤ ਗੁਰਦੁਆਰਾ ਭੱਠ ਸਾਹਿਬ ਤੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਲੈ ਕੇ ਕਾਫਲੇ ਸਮੇਤ ਰਵਾਨਾ ਹੋਏ।ਉਨ੍ਹਾਂ ਕਿਹਾ ਕਿ ਆਪਣੀ ਵਾਰਡ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਦੇ ਅਧਾਰ ‘ਤੇ ਲੋਕਾ ਤੋ ਵੋਟਾ ਮੰਗ ਰਹੇ ਹਨ ਜਿਸ ਵਿੱਚ ਸਮੂਹ ਵਾਰਡ ਵਾਸੀਆ ਵੱਲੋ ਉਨ੍ਹਾਂ ਨੂੰ ਭਰਵਾ ਸਮੱਰਥਨ ਮਿਲ ਰਿਹਾ ਹੈ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply