Friday, August 28, 2026

ਸਿਹਤ ਸੰਭਾਲ ਸਬੰਧੀ ਇੱਕ ਦਿਨਾਂ ਯੋਗਾਂ ਕੈਂਪ ਆਯੋਜਿਤ

PPN1802201503

ਬਠਿੰਡਾ, 18 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ ) ਸ਼ਹਿਰ ਦੇ ਸਥਾਨਕ ਵਿਸ਼ਵਕਰਮਾਂ ਭਵਨ ਵਿਖੇ ਭਾਈ ਬਖਸ਼ੀਸ਼ ਸਿੰਘ ਮਠਾੜੂ ਸ਼ਾਹਕੋਟ ਜਲੰਧਰ ਵਲੋਂ ਸਿਹਤ ਸੰਭਾਲ ਸਬੰਧੀ ਇੱਕ ਦਿਨਾਂ ਯੋਗਾਂ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਆਦਰਸ਼ ਨਗਰ ਦੇ ਇਲਾਕਾ ਨਿਵਾਸੀ ਅਤੇ ਵਿਸ਼ਵਕਰਮਾਂ ਭਵਨ ਦਾ ਸਮੂਹ ਮੈਂਬਰਾ ਨੇ ਭਾਗ ਲਿਆ।ਇਸ ਮੌਕੇ ਮਠਾੜੂ ਸ਼ਾਹਕੋਟ ਨੇ ਹਾਜ਼ਰੀਨ ਨੂੰ ਯੌਗ ਦੇ ਕੁੱਝ ਆਸਨ ਕਰਵਾਕੇ ਵਿਧੀਆਂ ਸਮਝਾਈਆਂ। ਵਿਸ਼ਵਕਰਮਾ ਭਵਨ ਦੇ ਪ੍ਰਬੰਧਕ ਭਾਈ ਜਰਨੈਲ ਸਿੰਘ ਮਠਾੜੂ ਨੇ ਯੋਗ ਮਾਸਟਰ ਭਾਈ ਬਖਸ਼ੀਸ਼ ਸਿੰਘ ਮਠਾੜੂ ਦਾ ਸਨਮਾਨਿਤ ਕੀਤਾ ਅਤੇ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply