Saturday, October 10, 2026

ਵਾਰਡ ਨੰਬਰ 18 ਤੋਂ ਰਣਜੀਤ ਸਿੰਘ ਉੱਪਲ ਦੇ ਹੱਕ ਵਿੱਚ ਬੀਬੀਆਂ ਵੱਲੋ ਚੋਣ ਪ੍ਰਚਾਰ

PPN1802201518

ਪੱਟੀ, 18 ਫਰਵਰੀ (ਅਵਤਾਰ ਸਿੰਘ ਢਿੱਲੋ / ਰਣਜੀਤ ਸਿੰਘ ਮਾਹਲਾ) – ਨਗਰ ਕੌਸਲ ਚੋਣਾ ਦੇ ਚੱਲਦਿਆਂਾ ਚੋਣ ਪ੍ਰਚਾਰ ਜ਼ੋਰਾਂ ‘ਤੇ ਹੈ।ਵਾਰਡ ਨੰਬਰ 18 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਸੋਨੂੰ ਉੱਪਲ ਦੇ ਹੱਕ ਵਿਚ ਬੀਬੀਆਂ ਨੇ ਚੋਣ ਪ੍ਰਚਾਰ ਕੀਤਾ ਅਤੇ ਘਰ ਘਰ ਜਾ ਕੇ ਉੱਪਲ ਦੇ ਹੱਕ ਵਿਚ ਵੋਟਾਂ ਮੰਗੀਆਂ।ਇਸ ਮੌਕੇ ਰਾਜ ਕੁਮਾਰ ਰਾਜੂ ਜਿਲ੍ਹਾ ਪ੍ਰਧਾਨ ਭਗਵਾਨ ਵਾਲਮੀਕ ਸੰਗਠਨ, ਕੰਵਲਜੀਤ ਜੌਲੀ, ਬਿੱਟੂ ਜੌਲੀ, ਮਨਪਰੀਤ ਕੌਰ ਉੱਪਲ, ਬਲਵਿੰਦਰ ਕੌਰ ਕੁਲਦੀਪ ਕੌਰ, ਕੋਮਲਪ੍ਰੀਤ, ਜੋਤੀ, ਸ਼ਮਿੰਦਰ ਕੌਰ, ਸਵੀਟੀ, ਕਿਰਨ ਆਦਿ ਮੌਜੂਦ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply