ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੇ ਨਜ਼ਦੀਕੀ ਹਰਗੋਬਿੰਦ ਥਰਮਲ ਪਲਾਂਟ ਇੰਪਲਾਈਜ਼ (ਰਜਿ: 52 ਆਫ 1996) ਲਹਿਰਾ ਮੁਹੱਬਤ ਬਠਿੰਡਾ ਦੇ ਡੈਲੀਗੇਟ ਇਜਲਾਸ਼ ਵਿੱਚ ਨਵੀਂ ਕੇਂਦਰੀ ਕਾਰਜਕਾਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਚੁਣੇ ਗਏ ਆਹੁੱਦੇਦਾਰ ਪ੍ਰਧਾਨ ਸ: ਸੁਖਵਿੰਦਰ ਸਿੰਘ ਕਿਲੀ ਜੇ.ਪੀ.ਏ. ਮੀਤ ਪ੍ਰਧਾਨ ਰਤਨਪਾਲ ਜੋਸ਼ੀ ਐਸ.ਐਸ.ਏ, ਜਨਰਲ ਸਕੱਤਰ ਜਗਜੀਤ ਸਿੰਘ ਕੋਟਲੀ, ਜੁਆਇੰਟ ਸਕੱਤਰ ਬਲਵਿੰਦਰ ਸਿੰਘ ਟੀ.ਜੀ, ਪ੍ਰਚਾਰ ਸਕੱਤਰ ਗੁਰਚਰਨ ਸਿੰਘ ਫਾਇਰਮੈਨ, ਖ਼ਜਾਨਚੀ ਲਾਲ ਸਿੰਘ ਐਸ.ਐਸ. ਏ. ਅਡੀਟਰ ਰਛਪਾਲ ਸਿੰਘ, ਯੂ.ਡੀ.ਸੀ, ਸਲਾਹਕਾਰ ਮਲਕੀਤ ਸਿੰਘ ਮਾੜੀ, ਕਾਰਜਕਾਰੀ ਮੈਂਬਰ ਮਲਕੀਤ ਸਿੰਘ ਏ.ਪੀ.ਏ, ਕਾਰਜਕਾਰੀ ਮੈਂਬਰ, ਗੁਰਮੀਤ ਸਿੰਘ ਈ.ਜੀ.1 ਇਸ ਦੀ ਜਾਣਕਾਰੀ ਰੋਜ਼ਾਨਾ ਸਪੋਕਸਮੈਨ ਸਬ ਆਫ਼ਿਸ ਬਠਿੰਡਾ ਸੁਖਵਿੰਦਰ ਸਿੰਘ ਕਿਲੀ ਪ੍ਰਧਾਨ ਜੀ.ਐਚ. ਟੀ.ਪੀ. ਇੰਪਲਾਈਜ਼ ਯੂਨੀਅਨ ਵਲੋਂ ਦਿੱਤੀ ਗਈ।
Check Also
1 ਅਕਤੂਬਰ ਤੱਕ 18 ਸਾਲ ਦੇ ਹੋਣ ਵਾਲੇ ਨੌਜਵਾਨ 12 ਸਤੰਬਰ ਤੱਕ ਵੋਟਰ ਵਜੋਂ ਨਾਮ ਕਰਵਾ ਸਕਦੇ ਹਨ ਦਰਜ਼-ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ …
Punjab Post Daily Online Newspaper & Print Media