Monday, September 14, 2026

ਸੇਵਾ ਮੁਕਤੀ ‘ਤੇ ਸਬ ਇੰਸਪੈਕਟਰ ਬਾਊ ਸ਼ਿਵ ਨਾਥ ਸਨਮਾਨਿਤ

PPN1103201501ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) -ਸਬ ਇੰਸਪੈਕਟਰ ਬਾਊ ਸ਼ਿਵ ਨਾਥ ਨੂੰ ਥਾਣਾ ਸੁਲਤਾਨਵਿੰਡ ਤੋਂ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਉਪਰੰਤ ਸੇਵਾ ਮੁਕਤ ਹੋਣ ‘ਤੇ ਵਿਦਾਇਗੀ ਪਾਰਟੀ ਉਪਰੰਤ ਯਾਦਗਾਰੀ ਚਿੰਨ ਨਾਲ ਸਨਮਾਨਿਤ ਕਰਦੇ ਹੋਏ ਥਾਣਾ ਸੁਲਤਾਨਵਿੰਡ ਮੁਖੀ ਇੰਸਪੈਕਟਰ ਪ੍ਰਵੇਸ਼ ਚੋਪੜਾ, ਉਨਾਂ ਦੇ ਨਾਲ ਹਨ ਏ.ਐਸ. ਆਈ ਰਮਿੰਦਰ ਸਿੰਘ, ਮਦਨ ਸਿੰਘ, ਸਤਨਾਮ ਸਿੰਘ, ਸਬ ਇੰਸਪੈਕਟਰ ਮੈਡਮ ਕਵਲਜੀਤ ਕੌਰ, ਮੁਨਸ਼ੀ ਕਰਮਜੀਤ ਸਿੰਘ, ਹੌਲਦਾਰ ਜਸਵੰਤ ਸਿੰਘ, ਲੱਖਾ ਸਿੰਘ ਅਤੇ ਹੋਰ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply