Thursday, October 15, 2026

ਗਾਡਵਿਨ ਸਕੂਲ ਦਾ ਪ੍ਰੀਖਿਆ ਨਤੀਜਾ ਐਲਾਨਿਆ

PPN1903201508

ਫਾਜ਼ਿਲਕਾ 19 ਮਾਰਚ (ਵਿਨੀਤ ਅਰੋੜਾ)- ਕੱਲ ਸਵੇਰੇ ਗਾਡਵਿਨ ਪਬਲਿਕ ਸਕੂਲ ਘਲੂ ਵਿਖੇ ਸਕੂਲ ਵਿਦਿਆਰਥੀਆਂ ਦਾ ਪ੍ਰੀਖਿਆ ਨਤੀਜਾ ਘੋਸ਼ਿਤ ਕੀਤਾ ਗਿਆ । ਸਕੂਲ ਪ੍ਰਾਂਗਣ ਵਿੱਚ ਸਾਰੇ ਬੱਚੇ ਦੇ ਨਾਲ ਉਨ੍ਹਾਂ  ਦੇ ਮਾਤਾ-ਪਿਤਾ ਵੀ ਪ੍ਰੀਖਿਆ ਦਾ ਨਤੀਜਾ ਸੁਣਨ ਲਈ ਇਕੱਠੇ ਹੋਏ।ਸਕੂਲ ਦੇ ਪ੍ਰਬੰਧਕ ਸ੍ਰੀ ਜਗਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਾਰੀ ਜਮਾਤਾਂ ਦਾ ਪ੍ਰੀਖਿਆ ਨਤੀਜਾ ਸੁਣਾਇਆ ਗਿਆ ਜੋਕਿ ਸੋ ਫ਼ੀਸਦੀ ਰਿਹਾ। ਸਕੂਲ ਪਿੰਸੀਪਲ ਸ਼੍ਰੀਮਤੀ ਲਖਵਿੰਦਰ ਕੌਰ ਬਰਾੜ ਨੇ ਸਾਰੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਦਾ ਅਸ਼ੀਰਵਾਦ ਦਿੱਤਾ ਅਤੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਭਵਿੱਖ ਵਿੱਚ ਸਾਰੇ ਬੱਚੀਆਂ ਨੂੰ ਇਸੇ ਤਰਾਂ ਹੀ ਲਗਨ ਅਤੇ ਮਿਹਨਤ ਨਾਲ ਅੱਗੇ ਵੱਧਨ ਦੀ ਪ੍ਰੇਰਨਾ ਦਿੱਤੀ ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply