Wednesday, September 23, 2026

ਕੈਬਨਿਟ ਮੰਤਰੀ ਕੈਰੋਂ ਆਸਲ ਦੇ ਵਿਆਹ ‘ਚ ਹੋਏ ਸ਼ਾਮਿਲ

ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਂਦੇ ਹੋਏ ਆਦੇਸ਼ਪ੍ਰਤਾਪ ਸਿੰਘ ਕੈਰੋਂ, ਗੁਰਮੁੱਖ ਸਿੰਘ ਘੁੱਲਾ ਬਲ੍ਹੇਰ, ਹਰਦਿਆਲ ਸਿੰਘ ਆਸਲ, ਧੀਰ੍ਹਾ ਸਿੰਘ ਆਸਲ ਤੇ ਹੋਰ।
ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਂਦੇ ਹੋਏ ਆਦੇਸ਼ਪ੍ਰਤਾਪ ਸਿੰਘ ਕੈਰੋਂ, ਗੁਰਮੁੱਖ ਸਿੰਘ ਘੁੱਲਾ ਬਲ੍ਹੇਰ, ਹਰਦਿਆਲ ਸਿੰਘ ਆਸਲ, ਧੀਰ੍ਹਾ ਸਿੰਘ ਆਸਲ ਤੇ ਹੋਰ।

ਪੱਟੀ, 28 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸਰਪੰਚ ਹਰਦਿਆਲ ਸਿੰਘ ਆਸਲ ਦੇ ਭਤੀਜੇ ਗੁਰਵਿੰਦਰ ਸਿੰਘ ਆਸਲ ਪੁੱਤਰ ਬਲਵਿੰਦਰ ਸਿੰਘ ਦੇ ਪੂਰਨ ਗੁਰਮਰਿਆਦਾ ਨਾਲ ਬਿਨਾਂ ਦਾਜ-ਦਹੇਜ ਸਾਦੇ ਢੰਗ ਨਾਲ ਹੋਏ ਵਿਆਹ ਮੌਕੇ ਪ੍ਰਮੁੱਖ ਰਾਜਨੀਤਿਕ ਸ਼ਖਸੀਅਤਾਂ ਆਸ਼ੀਰਵਾਦ ਦੇਣ ਪਹੁੰਚੀਆਂ। ਗੁਰਵਿੰਦਰ ਸਿੰਘ ਦਾ ਪੁਰਾਣੇ ਟਕਸਾਲੀ ਅਕਾਲੀ ਅਤੇ ਸਾਬਕਾ ਐਮ.ਪੀ ਮੇਜਰ ਸਿੰਘ ਉਬੋਕੇ ਦੀ ਪੋਤਰੀ ਨਵਦੀਪ ਕੌਰ ਪੁੱਤਰੀ ਸਰਦੂਲ ਸਿੰਘ ਵਾਸੀ ਉਬੋਕੇ ਨਾਲ ਹੋਏ ਆਨੰਦ ਕਾਰਜ ਮੌਕੇ ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਖੁਰਾਕ ਤੇ ਸਪਲਾਈ ਮੰਤਰੀ ਪੰਜਾਬ, ਗੁਰਪ੍ਰਤਾਪ ਸਿੰਘ ਗੁੱਡੂ ਕੈਰੋਂ, ਗੁਰਸੰਦੀਪ ਸਿੰਘ ਸੰਨੀ, ਸਿਆਸੀ ਸਲਾਹਕਾਰ ਗੁਰਮੁਖ ਸਿੰਘ ਘੁੱਲਾ ਬਲ੍ਹੇਰ, ਸਰਪੰਚ ਧੀਰ੍ਹਾ ਸਿੰਘ ਆਸਲ, ਸਰਦੂਲ ਸਿੰਘ, ਭਗਵੰਤ ਸਿੰਘ ਆਦਿ ਆਸ਼ੀਰਵਾਦ ਦੇਣ ਵਿਸ਼ੇਸ਼ ਤੌਰ ‘ਤੇ ਪਹੰਚੇ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply