ਮਜੀਠੀਆ, ਰਣੀਕੇ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਅਗੰਮ ਸਸਕਾਰ ਸਮੇਂ ਪਹੁੰਚੀਆਂ
ਮਜੀਠਾ, 28 ਮਾਰਚ (ਬਿਊਰੋ) – ਸਾਬਕਾ ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਸ: ਰਾਜ ਮਹਿੰਦਰ ਸਿੰਘ ਮਜੀਠਾ ਦੀ ਪਤਨੀ ਸ੍ਰੀਮਤੀ ਗੁਰਪ੍ਰੀਤ ਕੌਰ ਜੋ ਕਿ ਬੀਤੀ ਦਿਨੀਂ ਅੰਮ੍ਰਿਤਸਰ ਵਿਖੇ ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਈ ਸੀ , ਦਾ ਅੱਜ ਕਸਬਾ ਮਜੀਠਾ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਵੱਡੇ ਪੁੱਤਰ ਹੇਮ ਇੰਦਰ ਸਿੰਘ ਹੇਮੀ ਵਲ਼ੋਂ ਦਿਖਾਈ ਗਈ। ਇਸ ਮੌਕੇ ਵੱਖ ਵੱਖ ਸਿਆਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਤੇ ਬੀਬੀ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਮਲਕੀਤ ਸਿੰਘ ਏ ਆਰ, ਐੱਸ ਐੱਸ ਪੀ ਸੁਖਮਿੰਦਰ ਸਿੰਘ ਮਾਨ, ਮੇਅਰ ਬਖਸ਼ੀ ਰਾਮ ਅਰੋੜਾ ਅੰਮ੍ਰਿਤਸਰ , ਮੋਹਨ ਸਿੰਘ ਮਟੀਆਂ, ਮਨਮੋਹਨ ਸਿੰਘ ਗੁੰਮਟਾਲਾ ਪੀ ਪੀ ਪੀ ਪੀ ਆਗੂ, ਕਾਂਗਰਸੀ ਆਗੂ ਸੁਖ ਸਰਕਾਰੀਆ ਵਿਧਾਇਕ,ਸਵਿੰਦਰ ਸਿੰਘ ਕੱਥਨੂੰਨੰਗਲ, ਤਰਸੇਮ ਸਿੰਘ ਡੀ ਸੀ, ਅਕਾਲੀ ਆਗੂ ਹੇਮ ਇੰਦਰ ਸਿੰਘ ਹੇਮੀਂ, ਰਵੀਇੰਦਰ ਸਿੰਘ ਮਜੀਠਾ, ਰਵਿੰਦਰ ਸਿੰਘ ਬ੍ਰਹਮਪੁਰਾ, ਤਲਬੀਰ ਸਿੰਘ ਗਿੱਲ, ਐਡਵੋਕੇਟ ਰਕੇਸ਼ ਪ੍ਰਾਸ਼ਰ, ਪ੍ਰੋ: ਸਰ ਚਾਂਦ ਸਿੰਘ, ਨਵਦੀਪ ਸਿੰਘ ਗੋਲਡੀ, ਕੁਲਵਿੰਦਰ ਸਿੰਘ ਧਾਰੀਵਾਲ, ਪ੍ਰਗਟ ਸਿੰਘ ਚੌਗਾਵਾਂ, ਹਰਵਿੰਦਰ ਸਿੰਘ ਭੁੱਲਰ, ਬਲਬੀਰ ਸਿੰਘ ਚੰਦੀ, ਪੱਪੂ ਜੈਂਤੀਪੁਰ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਸੰਤੋਖ ਸਿੰਘ ਸਮਰਾ, ਹਰਭਜਨ ਸਿੰਘ ਸੁਪਾਰੀਵਿੰਡ, ਜੋਧ ਸਿੰਘ ਸਮਰਾ, ਬਾਪੂ ਰਘਬੀਰ ਸਿੰਘ ਭੰਗਵਾਂ, ਜੁਗਿੰਦਰ ਸਿੰਘ ਪੀ ਏ, ਅਵਤਾਰ ਸਿੰਘ ਗਿੱਲ, ਜਗਵਿੰਦਰਪਾਲ ਸਿੰਘ ਜੱਗਾ, ਭਗਵੰਤਪਾਲ ਸਿੰਘ ਸੱਚਰ, ਜਗਤੇਸ਼ਵਰ ਸਿੰਘ ਮਜੀਠਾ, ਗੁਰਪ੍ਰਤਾਪ ਸਿੰਘ ਟਿੱਕਾ, ਉਪਕਾਰ ਸਿੰਘ ਸੰਧੂ, ਬਾਪੂ ਹਰਬੰਸ ਸਿੰਘ, ਕੰਵਲਦੀਪ ਸਿੰਘ ਲਾਲੀ, ਅਜੇ ਚੋਪੜਾ, ਚਰਨਜੀਤ ਸਿੰਘ ਗੋਲਾ, ਜਸਬੀਰ ਸਿੰਘ ਸੋਹੀਆਂ, ਅਵਤਾਰ ਸਿੰਘ ਬੱਲ, ਕੁੱਕਾ ਮਸੀਹ, ਕੁਲਦੀਪ ਸਿੰਘ ਪ੍ਰਧਾਨ ਮਜੀਠਾ, ਭੁਪਿੰਦਰ ਸਿੰਘ ਬੱਬੀ ਭੰਗਵਾਂ, ਸ਼ਿੰਦ ਸ਼ਾਹ ਮਜੀਠਾ, ਰਜੇਸ਼ ਕੁਮਾਰ ਲਾਟੀ, ਬਾਊ ਨਰੇਸ਼, ਭੁਪਿੰਦਰ ਸਿੰਘ ਭਿੰਡੂ ਮਜੀਠਾ, ਦਿਲਬਾਗ ਸਿੰਘ ਮਜੀਠਾ, ਸਰਬਜੀਤ ਸਿੰਘ ਸਾਬ੍ਹੀ ਚੰਦੀ, ਤਰੁਨ ਅਬਰੋਲ, ਨਰਿੰਦਰ ਕੁਮਾਰ ਪ੍ਰਿਸ ਕੌਂਸਲਰ, ਡਾ ਮਨਜੀਤ ਸਿੰਘ ਭੋਮਾਂ, ਸੁਖਚੈਨ ਸਿੰਘ ਭੋਮਾਂ, ਜੈਪਾਲ ਮਹਾਜਨ, ਨਿਰਮਲ ਸਿੰਘ ਵੀਰਮ, ਡਾ ਕੁਲਬੀਰ ਸਿੰਘ ਰੱਖ ਭੰਗਵਾਂ, ਹਰਕੀਰਤ ਸਿੰਘ ਸ਼ਹੀਦ, ਅਜੀਤਪਾਲ ਸਿੰਘ ਮਜੀਠਾ, ਸੰਤ ਪ੍ਰਕਾਸ਼ ਸਿੰਘ ਮਜੀਠਾ, ਸਤਿੰਦਰ ਸਿੰਘ ਸ਼ਾਹ, ਅਨੂਪ ਸਿੰਘ ਸੰਧੂ, ਜੈਲ ਸਿੰਘ ਗੋਪਾਲਪੁਰਾ, ਬਲਵੰਤ ਸਿੰਘ ਮਜੀਠਾ, ਪ੍ਰਗਟ ਸਿੰਘ ਚੌਗਾਵਾਂ, ਗੁਰਸ਼ਰਨ ਸਿੰਘ, ਡਾ ਅਮਰਦੀਪ ਸਿੰਘ ਮਜੀਠਾ, ਸਰਪੰਚ ਸੁਖਚੈਨ ਸਿੰਘ ਭੋਮਾਂ, ਹਰਪਾਲ ਸਿੰਘ ਗਿੱੱਲ, ਮਾਹਨ ਸਿੰਘ ਬੁੱਢਾਥੇਹ, ਕੇਵਲ ਸਿੰਘ ਮਹੱਦੀਪੁਰਾ, ਜਸਪਾਲ ਸਿੰਘ ਗੋਸਲ, ਮਹਿੰਦਰ ਸਿੰਘ ਸਾਬਕਾ ਸਰਪੰਚ, ਬਾਬਾ ਗੁਰਦੀਪ ਸਿੰਘ ਉਮਰਪੁਰਾ, ਦੇਸ ਰਾਜ,ਸੁਖਜਿੰਦਰ ਸਿੰਘ ਬਿੱਟੂ ਮਜੀਠਾ, ਭਾਮੇਂ ਸ਼ਾਹ, ਜਤਿੰਦਰਪਾਲ ਸਿੰਘ ਸਾਬ੍ਹਾ, ਪ੍ਰਿਸੀਪਲ ਨਿਰਮਲ ਸਿੰਘ ਭੰਗੂ, ਵਰਿੰਦਰ ਸਿੰਘ ਵਿੰਦਾ, ਚਾਚਾ ਬਿਸ਼ਨ ਸਿੰਘ, ਜਥੇ ਕਵਲਜੀਤ ਸਿੰਘ ਲਾਲੀ, ਮੋਹਨ ਲਾਲ ਨੰਦਾ, ਸੂਬਾ ਸਿੰਘ ਚੰਡੇ, ਸੱਜਣ ਸਿੰਘ ਡੱਡੀਆਂ, ਕੁਲਵਿੰਦਰ ਸਿੰਘ ਡੱਡੀਆਂ, ਬਲਰਾਜ ਸਿੰਘ ਪੰਧੇਰ ਸਰਪੰਚ, ਪੂਰਨ ਸਿੰਘ ਜੌਹਲ, ਆਦਿ ਹਾਜਰ ਹੋਏ। ਇਨ੍ਹਾਂ ਤੋ ਇਲਾਵਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਹੋਰ ਸਿਆਸੀ ਲੀਡਰਾਂ ਵਲ਼ੋਂ ਸ ਮਜੀਠਾ ਨਾਲ ਫੋਨ ਰਾਹੀ ਦੁੱਖ ਸਾਂਝਾਂ ਕੀਤਾ।
Punjab Post Daily Online Newspaper & Print Media