Thursday, October 15, 2026

ਮ੍ਰਿਤਕ ਜਗਦੀਸ਼ ਦੇ ਵਾਰਸਾਂ ਦੀ ਭਾਲ ‘ਚ ਮਦਦ ਦੀ ਅਪੀਲ

PPN2803201511ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – ਇਹ ਫੋਟੋ ਜਗਦੀਸ਼ ਨਾਮੀ ਵਿਅਕਤੀ ਦੀ ਹੈ ਜੋ ਇਹ ਵਿਅਕਤੀ ਦਿਹਾੜੀ ਤੇ ਬੈਂਡ ਵਜਾਉਣ ਦਾ ਕੰਮ ਕਰਦਾ ਸੀ, ਇਸ ਦੀ 26-3-2015 ਨੂੰ ਗਲੀ ਨੰਬਰ 8 ਹੁਸੈਨਪੁਰਾ ਵਿਖੇ ਮਕਾਨ ਦਾ ਛੱਜਾ ਅਚਾਨਕ ਡਿੱਗਣ ਕਰਕੇ ਸਖਤ ਫੱਟੜ ਹੋਣ ਕਰਕੇ ਇਸ ਦੀ ਇਲਾਜ ਦੌਰਾਨ ਉਸੇ ਦਿਨ ਮੌਤ ਹੋ ਗਈ।ਇਸ ਦੇ ਪਿਤਾ ਅਤੇ ਘਰ ਦਾ ਐਡਰੇਸ ਦਾ ਪਤਾ ਨਹੀ ਚੱਲ ਸੱਕਿਆ।ਜੇਕਰ ਕੋਈ ਵਿਅਕਤੀ ਇਸ ਦੀ ਪਹਿਚਾਣ ਕਰਦਾ ਹੋਵੇ ਤਾਂ ਸਥਾਨਕ ਪੁਲਿਸ ਚੌਕੀ ਬੱਸ ਸਟੈਡ ਵਿਖੇ ਸੰਪਰਕ ਕੀਤਾ ਜਾਵੇ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply