Thursday, August 27, 2026

‘ਵਰਲਡ ਥਿਏਟਰ ਡੇਅ’ ਮੌਕੇ ਜਸਵੰਤ ਸਿੰਘ ਜੱਸ ਸਨਮਾਨਿਤ

PPN020417

‘ਵਰਲਡ ਥਿਏਟਰ ਡੇਅ’ ਮੌਕੇ ਉਘੇ ਰੰਗ ਕਰਮੀ, ਫਿਲਮੀ ਕਲਾਕਾਰ ਤੇ ਪੱਤਰਕਾਰ ਜਸਵੰਤ ਸਿੰਘ ਜੱਸ ਨੂੰ ਵਿਰਸਾ ਵਿਹਾਰ ਸੁਸਾਇਟੀ ਵਲੋਂ ‘ਗੁਰਸ਼ਰਨ ਸਿੰਘ ਰੰਗ ਪ੍ਰਤਿੱਭਾ ਐਵਾਰਡ 2014’ ਨਾਲ ਸਨਮਾਨਿਤ ਕਰਦੇ ਹੋਏ ਸ਼੍ਰੀ ਪ੍ਰਧਾਨ ਤੇ ਸ਼੍ਰੋਮਣੀ ਨਿਰਦੇਸ਼ਕ ਕੇਵਲ ਧਾਲੀਵਾਲ, ਉਘੀ ਗਾਇਕਾ ਗੁਰਮੀਤ ਬਾਵਾ ਅਤੇ ਫਿਲਮੀ ਕਲਾਕਾਰ ਜਤਿੰਦਰ ਕੌਰ।

Check Also

ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …

Leave a Reply