Wednesday, August 12, 2026

ਪੰਜਾਬੀ ਲੋਕ ਲਿਖਾਰੀ ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ

PPN0404201501

ਬਟਾਲਾ, 3 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੀ ਅਗਵਾਈ ਚ ਬਟਾਲਾ ਦੇ ਸਮੂਹ ਸਾਹਿਤਕਾਰਾਂ ਅਤੇ ਲੇਖਕਾਂ ਨੇ ਇੱਕ ਮੀਟਿੰਗ ਕੀਤੀ, ਜਿਸ ਵਿਚ ਪੰਜਾਬ ਦੇ ਮਸਹੂਰ ਸਾਇਰ ਚਰਨ ਸਿੰਘ ਚੰਨ ਬੋਲੇਵਾਲੀਆ ਦੇ ਵੱਡੇ ਬੇਟੇ ੩੪ ਸਾਲ ਕੰਵਲਜੀਤ ਸਿੰਘ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਅਤੇ ਗਮ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ।ਕੰਵਲਜੀਤ ਸਿੰਘ ਸਰਕਾਰੀ ਹਾਈ ਸਕੂਲ ਮਾੜੀ ਪੰਨਵਾਂ ਵਿਖੇ ਆਰਟ ਐਡ ਕਰਾਫਟ ਦੇ ਅਹੁਦੇ ਤੇ ਨਿਯੁਕਤ ਸਨ।ਮੀਟਿੰਗ ਦੌਰਾਨ ਡਾ. ਰਵਿੰਦਰ ਸਿੰਘ, ਡਾ ਅਨੂਪ ਸਿੰਘ, ਦੇਵਿੰਦਰ ਦੀਦਾਰ, ਸੁਖਦੇਵ ਪ੍ਰੇਮੀ, ਵਰਗਿਸ ਸਲਾਮਤ, ਮਨਮੋਹਨ ਕਪੂਰ, ਨਰਿੰਜਨ ਪੱਡਾ, ਸੁਲਤਾਨ ਭਾਰਤੀ, ਡਾ ਰਮਨਦੀਪ ਸਿੰਘ, ਅਜੀਤ ਕੰਵਲ, ਫਿਦਾ ਬਟਾਲਵੀ, ਬਲਵਿੰਦਰ ਗੰਭੀਰ, ਨਰਿੰਦਰ ਸਿੰਘ ਸੰਘਾ, ਸੁਰਿੰਦਰ ਨਿਮਾਣਾ, ਉਮ ਪ੍ਰਕਾਸ ਭਗਤ, ਜਸਵੰਤ ਹਾਂਸ, ਸੰਧੂ ਬਟਾਲਵੀ, ਪ੍ਰਿੰਸੀਪਲ ਜਸਬੀਰ ਕੌਰ, ਨਰਿੰਦਰ ਬਰਨਾਂਲ, ਅਜਮੇਰ ਸਿੰਘ, ਪਰਮਜੀਤ ਸਿੰਘ ਚੀਮਾ, ਸੰਪੂਰਨ ਸਿੰਘ ਜੈਤੋਸਰਜਾ, ਲਖਵਿੰਦਰ ਸਿੰਘ ਢਿਲੋ, ਸੁਖਦੇਵ ਸਿੰਘ, ਗੁਰਭੇਜ ਸਿੰਘ, ਪ੍ਰੇਮ ਪਾਲ ਧਾਰੀਵਾਲ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply