Monday, September 21, 2026

ਇੰਦਰ ਸਿੰਘ ਅਲੱਗ ਬਣੇ ਰਾਜਪੁਰਾ ਪ੍ਰੇੱਸ ਕਲੱਬ ਦੇ ਪ੍ਰਧਾਨ

PPN0504201512

ਰਾਜਪੁਰਾ, 5 ਅਪ੍ਰੈਲ (ਡਾ.  ਗੁਰਵਿੰਦਰ) – ਸਥਾਨਕ ਰਾਜਪੁਰਾ ਪ੍ਰੇੱਸ ਕਲੱਬ ਦੇ ਇੰਦਰ ਸਿੰਘ ਅਲੱਗ ਨੂੰ ਸਰਬਸੰਮਤੀ ਨਾਲ ਪ੍ਰਧਾਨ ਥਾਪਿਆ ਗਿਆ।ਪੱਤਰਕਾਰੀ ਨਾਲ ਸਭ ਤੋਂ ਲੰਬੇ ਸਮੇਂ ਤੋਂ ਜੂੜੇ ਸ੍ਰ. ਅਲੱਗ ਨੂੰ ਜਿਥੇ ਸਤਿਕਾਰ ਵਜੋਂ ਨਿਵਾਜਿਆ ਗਿਆ ਹੈ, ਉਥੇ ਕਲੱਬ ਦੀ ਬਿਹਤਰੀ ਲਈ ਇਹ ਜਿਮੇਵਾਰੀ ਸੋਪੀ ਗਈ ਹੈ। ਚੋਣ ਪ੍ਰਕਿਰਿਆ ਨੂੰ  ਕ੍ਰਿਸ਼ਨ ਨਿਰਦੋਸ਼ ਨੇ ਨੇਪਰੇ ਚਾੜਿਆ।ਅਲੱਗ ਨੇ ਐਲਾਨ ਕੀਤਾ ਕਿ ਊਹ ਆਪਣੇ ਕਾਰਜਕਾਲ ਵਿਚ ਸੈਮੀਨਾਰ, ਕੈਂਪ ਅਤੇ ਸਾਹਿਤਕ ਗਤੀਵਿਧੀਆ ਅਰੰਭਣਗੇ।ਇਸ ਮੋਕੇ ਬਹਾਦਰ ਸਿੰਘ ਮਰਦਾਂਪੁਰ, ਅਸ਼ੋਕ ਝਾਅ, ਜੀ ਪੀ ਸਿੰਘ, ਡਾ. ਗੁਰਵਿੰਦਰ ਅਮਨ, ਰਵਿੰਦਰ ਲਾਲੀ, ਗੁਰਪ੍ਰੀਤ ਬੱਲ, ਇੰਦਰਜੀਤ ਵਿਰਦੀ, ਰਣਜੀਤ ਸਿੰਘ, ਅਸ਼ੋਕ ਸੇਹਜੜਾ ਅਤੇ ਅਰਜੁਨ ਰੋਜ਼ ਤੋਂ ਇਲਾਵਾ ਦੋ ਤਿਹਾਈ ਮੈਬਰ ਮੋਜੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply