Wednesday, August 5, 2026

ਮੁੱਖ ਮਹਿਮਾਨ ਅਨਿਲ ਜੋਸ਼ੀ ਨੇ ਆਰ. ਕੇ ਬਿਰਲਾ ਵੈਟਰਨ ਟੈਨਿਸ ਚੈਂਪੀਅਨਸ਼ਿਪ ਇਨਾਮ ਵੰਡੇ

PPN1304201511

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ ਸੱਗੂ)  ਆਰ.ਕੇ ਬਿਰਲਾ ਵੈਟਰਨ ਵਲੋ ‘ਅੰਮ੍ਰਿਤਸਰ ਕਲੱਬ’ ਵਿਖੇ  ਲੌਂਗ ਟੈਨਿਸ ਚੈਂਪੀਅਨਸ਼ਿਪ ਕਰਵਾਈ ਗਈ ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਕੈਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਇਨਾਮ ਵੰਡੇ । ਸੰਸਥਾ ਵਲੋਂ ਵੱਖ-ਵੱਖ ਉਮਰ ਦੇ ਵਰਗ ਦੇ ਕਰਵਾਏ ਗਏ ਖੇਡ ਮੁਕਾਬਲਿਆਂ ਵਿਚ ਬੱਚੇ, ਜਵਾਨ ਤੋ ਲੈ ਕੇ ਸੀਨੀਅਰ ਸਿਟੀਜ਼ਨ ਨੇ ਖੇਡਾਂ ਦਾ ਪ੍ਰਦਰਸ਼ਨ ਕੀਤਾ।ਇਸ ਮੋਕੇ ਸ਼੍ਰੀ ਬਿਰਲਾ, ਅਨੁਜ ਸਿੱਕਾ, ਪ੍ਰਵੀਨ ਸੁਨੇਜਾ, ਸੁਰਿੰਦਰ ਸਿੰਘ ਓਬਰਾਏ, ਲਾਲੀ ਚੰਡੋਕ, ਰਾਕੇਸ਼ ਬਰਾਨੀ, ਬੋਬੀ ਕੁਮਾਰ ਆਦਿ ਮੋਜੂਦ ਸਨ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply