Wednesday, April 22, 2026

ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਵਿਖੇ ਖਾਲਸੇ ਦਾ ਸਥਾਪਨਾ ਦਿਵਸ ਮਨਾਇਆ

PPN1604201508

PPN1604201509ਜੰਡਿਆਲਾ ਗੁਰੁ, 16 ਅਪ੍ਰੈਲ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਸੇਟ ਸੋਲਜਰ ਇਲੀਟ ਕਾਨਵੈਟ ਸਕੂਲ ਜੰਡਿਆਲਾ ਗੁਰੁ ਵਿੱਚ ਖਾਲਸੇ ਦਾ ਸਥਾਪਨਾ ਦਿਵਸ ਮਨਾਇਆ ਗਿਆ।ਗੁਰਦੁਆਰਾ ਸਾਹਿਬ ਵਿੱਚ ਵਿਸਾਖੀ ਦੀ ਸੰਗਰਾਦ ਉਪਰੰਤ ਬੱਚਿਆਂ ਨੂੰ ਸਬੋਧਨ ਕਰਦੇ ਹੋਏ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਖਾਲਸਾ ਦੀ ਸਥਾਪਨਾ ਸਬੰਧੀ ਬ’ਚਿਆਂ ਨੂੰ ਜਾਣਕਾਰੀ ਦਿੱਤੀ ਤੇ ਬੱਚਿਆਂ ਨੂੰ ਗੁਰੁ ਨਾਲ ਜੁੜਨ ਅਤੇ ਖਾਲਸਾ ਪੰਥ ਦੀ ਵਿਲਖਣ ਸਖਸ਼ੀਅਤ ਨੂੰ ਅਪਨਾਉਣ ਤੇ ਜੋਰ ਦਿੱਤਾ।ਇਸ ਤੋ ਊਪਰੰਤ ਇਸ ਵਿਸ਼ੇਸ਼ ਮੋਕੇ ਤੇ ਸਕੂਲ ਦੇ ਬ’ਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ ਗਏ।ਬੱਚਿਆਂ ਨੇ ਆਪਣੇ ਵਿਚਾਰ ਆਪਣੀਆਂ ਰਚਨਾਵਾਂ ਤੇ ਪੋਸਟਰ ਬਣਾ ਕੇ ਜਾਹਰ ਕੀਤੇ।ਬੱਚਿਆਂ ਨੇ ਖਾਲਸਾ ਪੰਥ ਦੁਆਰਾ ਕੀਤੀਆਂ ਕੁਰਬਾਨੀਆਂ ਤੇ ਖਾਲਸਾ ਪੰਥ ਦੀ ਸਥਾਪਨ ਮੌਕੇ ਦੇ ਪੋਸਟਰ ਬਹੁਤ ਹੀ ਭਾਵਨਾਤਮਕ ਬਣਾਏ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply