Wednesday, April 1, 2026

ਸੇਖਵਾਂ ਦੇ ਚੇਅਰਮੈਨ ਬਣਨ ‘ਤੇ ਪਾਸਾ ਵੱਲੋਂ ਖੁਸ਼ੀ ਦਾ ਪ੍ਰਗਟਾਵਾ

sekhwan

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸਾਬਕਾ ਸਿੱਖਿਆ ਮੰਤਰੀ ਸ: ਸੇਵਾ ਸਿੰਘ ਸੇਖਵਾਂ ਨੂੰ ਤਕਨੀਕੀ ਅਤੇ ਉਦਯੋਗਿਕ ਸਿਖਲਾਈ ਦੇ ਚੇਅਰਮੈਨ ਬਣਾਏ ਜਾਣ ਤੇ ਪ੍ਰਿੰ: ਜਗਦੀਸ਼ ਸਿੰਘ ਘਈ ਸਰਪ੍ਰਸਤ, ਰਾਜਿੰਦਰ ਗੁੁੱਡੂ ਪ੍ਰਧਾਨ ਅਤੇ ਸ਼ਾਮ ਲਾਲ ਸਾਰਵਾਲ ਸੀਨੀਅਰ ਮੀਤ ਪ੍ਰਧਾਨ ਪੰਜਾਬ ਬੀ. ਕੇ ਉਪਲ ਜਨਰਲ ਸੈਕਟਰੀ, ਆਰ ਕੇ ਲੇਖੀ ਚੇਅਰਮੈਨ, ਰਾਕੇਸ਼ ਵਰਮਾ ਪ੍ਰਧਾਨ ਜਿਲ੍ਹਾ ਪੰਜਾਬ ਐਸੋਸੀਏਟ ਸਕੂਲਜ਼ ਐਸੋਸੀਏਸ਼ਨ ਪੰਜਾਬ ਨੇ ਸ. ਸੇਖਵਾਂ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply