Tuesday, September 8, 2026

ਬਾਬਾ ਜੀਵਨ ਸਿੰਘ ਪਾਰਕ ‘ਚ ਬੈਂਚ ਲਗਾਉਣ ਦਾ ਕੰਮ ਸ਼ੁਰੂ

PPN0405201515

ਅੰਮ੍ਰਿਤਸਰ, 4 ਮਈ (ਗੁਰਚਰਨ ਸਿੰਘ) ਵਾਰਡ ਨੰਬਰ 31 ਦੇ ਇਲਾਕੇ ਮਹਿਤਾ ਰੋਡ ਸਥਿਤ ਜਵਾਹਰ ਨਗਰ ਵਿਖੇ ਬਾਬਾ ਜੀਵਨ ਸਿੰਘ ਪਾਰਕ ਦੇ ਹਾਲਾਤਾਂ ਵਿੱਚ ਸੁਧਾਰ ਕਰਦਿਆਂ ਹੋਇਆਂ ਬੈਂਚ ਲਗਾਉਣ ਦਾ ਕੰਮ ਕੌਂਸਲਰ ਭੁਪਿੰਦਰ ਸਿੰਘ ਰਾਹੀ ਦੇ ਯਤਨਾ ਸਦਕਾ ਸ਼ੁਰੂ ਕੀਤਾ ਗਿਆ।ਇਸ ਕੰਮ ਦੀ ਸ਼ੁਰੂਆਤ ਮੌਕੇ ਹਾਜਰ ਇਲਾਕਾ ਵਾਸੀਆਂ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ, ਜਿੰਨਾਂ ਵਿੱਚ ਨਵਪ੍ਰੀਤ ਸਿੰਘ, ਬਿੱਲਾ ਪ੍ਰਧਾਨ, ਗੁਰਦਿਆਲ ਸਿੰਘ, ਪ੍ਰਿੰਸ, ਹਰਦੀਪ ਸਿੰਘ ਆਦਿ ਵਰਨਣਯੋਗ ਹਨ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply