
ਅਲਗੋਂ ਕੋਠੀ, 7 ਮਈ (ਹਰਦਿਆਲ ਸਿੰਘ ਭੈਣੀ) – ਧੰਨ-ਧੰਨ ਸ੍ਰੀ ਗੁਰੁ ਅਰਜਨ ਦੇਵ ਜੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਅੱਡਾ ਅਲਗੋਂ ਕੋਠੀ ਵਿਖੇ ਹਰ ਸਾਲ ਦੀ ਤਰਾਂ ਠਿੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ।ਜਿਥੇ ਵੱਡੀ ਗਿਣਤੀ ‘ਚ ਸੰਗਤਾਂ ਠੰਡਾ ਜਲ ਛਕ ਕੇ ਆਪ ਮੁਹਾਰੇ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਜਪ ਰਹੀਆਂ ਹਨ।ਇਹ ਉਪਰਾਲਾ ਅਲਗੋਂ ਕੋਠੀ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ ਤੇ ਉਹਨਾਂ ਇਹ ਸੇਵਾ ਬੜੇ ਮਾਨ ਤੇ ਸਤਿਕਾਰ ਨਾਲ ਸੇਵਾ ਕੀਤੀ।ਇਸ ਸੇਵਾ ਵਿੱਚ ਅਹਿਮ ਯੋਗਦਾਨ ਪਾਉਣ ਵਾਲਿਆਂ ਵਿੱਚ ਸੇਵਾਦਾਰ ਪਰਮਜੀਤ ਸਿੰਘ ਕੋਠੀ ਪ੍ਰਧਾਨ, ਬੰਟੀ ਕੋਠੀ, ਕੁਲਦੀਪ ਸਿੰਘ ਕੋਠੀ, ਰਜਤ ਕੁਮਾਰ, ਮੋਹਿਤ ਕੁਮਾਰ, ਨਵੀਸ ਕੁਮਾਰ, ਮਨਦੀਪ ਕੁਮਾਰ, ਗੁਰਪਾਲ ਸਿੰਘ, ਬੋਬੀ, ਸੋਨੂੰ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ ਭੈਣੀ, ਸਮਸ਼ੇਰ ਸਿੰਘ ਅਲਗੋਂ, ਅਮਰਗੌਰ ਸਿੰਘ, ਸਤਨਾਮ ਸਿੰਘ ਵੱਡੀ ਅਲਗੋਂ ਆਦਿ ਵਰਨਣਯੋਗ ਹਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media