Tuesday, July 21, 2026

ਪੰਜਾਬ ਦੇ ਰਾਜਪਾਲ 14 ਮਈ ਨੂੰ ਪਾਣੀ ਦੀ ਬੱਚਤ ਸਬੰਧੀ ਸਮਾਗਮਾਂ ‘ਚ ਕਰਨਗੇ ਸ਼ਿਰਕਤ

ਹੁਸ਼ਿਆਰਪੁਰ, 13 ਮਈ (ਸਤਵਿੰਦਰ ਸਿੰਘ) – ਪੰਜਾਬ ਦੇ ਰਾਜਪਾਲ ਪ੍ਰੋ: ਕਪਤਾਨ ਸਿੰਘ ਸੋਲੰਕੀ ਭਲਕੇ ਮਿਤੀ 14 ਮਈ ਨੂੰ ਬੀ.ਐਸ.ਐਫ. ਟਰੇਨਿੰਗ ਸੈਂਟਰ ਖੜ੍ਹਕਾਂ ਅਤੇ ਪੀ.ਆਰ.ਟੀ.ਸੀ. ਸੈਂਟਰ ਜਹਾਨਖੇਲਾਂ ਵਿਖੇ ਪਾਣੀ ਦੀ ਬੱਚਤ ਸਬੰਧੀ ਹੋ ਰਹੇ ਸਮਾਗਮਾਂ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਵਣ ਚੇਤਨਾ ਪਾਰਕ ਪਿੰਡ ਪੁਰਾਣੀ ਬਸੀ ਵਿਖੇ ਇਲੈਕਟ੍ਰਿਕ ਫੈਂਸ ਦੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਸ ਸਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਸਵੇਰੇ 11 ਵਜੇ ਬੀ.ਐਸ.ਐਫ. ਟਰੇਨਿੰਗ ਸੈਂਟਰ ਖੜਕਾਂ ਵਿਖੇ ਹੋ ਰਹੇ ਸਮਾਗਮ ‘ਚ ਮੁੱਖ ਵਜੋਂ ਸ਼ਾਮਲ ਹੋਣਗੇ ਅਤੇ ਇਸ ਉਪਰੰਤ ਦੁਪਹਿਰ 12 ਵਜੇ ਵਣ ਚੇਤਨਾ ਪਾਰਕ ਵਿਖੇ ਇਲੈਕਟ੍ਰਿਕ ਫੈਂਸ ਦੇ ਪ੍ਰੁੋਜੈਕਟ ਦਾ ਉਦਘਾਟਨ ਕਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਉਪਰੰਤ ਰਾਜਪਾਲ ਪੰਜਾਬ ਪੀ.ਆਰ.ਟੀ.ਸੀ. ਸੈਂਟਰ ਜਹਾਨਖੇਲਾਂ ਵਿਖੇ ਪਾਣੀ ਦੀ ਬੱਚਤ ਨਾਲ ਸਬੰਧਤ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਉਹ ਵਣ ਚੇਤਨਾ ਪਾਰਕ ਪਿੰਡ ਪੁਰਾਣੀ ਬਸੀ ਵਿਖੇ ਇਲੈਕਟ੍ਰਿਕ ਫੈਂਸ ਦੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਸ ਸਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਸਵੇਰੇ 11 ਵਜੇ ਬੀ.ਐਸ.ਐਫ. ਟਰੇਨਿੰਗ ਸੈਂਟਰ ਖੜਕਾਂ ਵਿਖੇ ਹੋ ਰਹੇ ਸਮਾਗਮ ‘ਚ ਮੁੱਖ ਵਜੋਂ ਸ਼ਾਮਲ ਹੋਣਗੇ ਅਤੇ ਇਸ ਉਪਰੰਤ ਦੁਪਹਿਰ 12 ਵਜੇ ਵਣ ਚੇਤਨਾ ਪਾਰਕ ਵਿਖੇ ਇਲੈਕਟ੍ਰਿਕ ਫੈਂਸ ਦੇ ਪ੍ਰੁੋਜੈਕਟ ਦਾ ਉਦਘਾਟਨ ਕਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਉਪਰੰਤ ਰਾਜਪਾਲ ਪੰਜਾਬ ਪੀ.ਆਰ.ਟੀ.ਸੀ. ਸੈਂਟਰ ਜਹਾਨਖੇਲਾਂ ਵਿਖੇ ਪਾਣੀ ਦੀ ਬੱਚਤ ਨਾਲ ਸਬੰਧਤ ਸਮਾਗਮ ਦੀ ਪ੍ਰਧਾਨਗੀ ਕਰਨਗੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply