Monday, September 28, 2026

ਬੇਬੇ ਨਾਨਕੀ ਸੁਸਾਇਟੀ ਵੱਲੋ ਡੀ.ਸੀ.ਪੀ ਪਰਮਪਾਲ ਸਨਮਾਨਿਤ

PPN2605201510

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਬੇਬੇ ਨਾਨਕੀ ਭਲਾਈ ਸੁਸਾਇਟੀ ਵੇਰਕਾ ਦੇ ਪ੍ਰਧਾਨ ਤੇ ਸਮਾਜ ਸੇਵਕ ਮਨਜੀਤ ਸਿੰਘ ਵੇਰਕਾ ਨੇ ਆਪਣੇ ਵਰਕਰਾਂ ਸਮੇਤ ਡੀ.ਸੀ.ਪੀ ਪਰਮਪਾਲ ਸਿੰਘ ਨੂੰ ਫੁੱਲਾਂ ਦਾ ਗੁੱਲਦਸਤਾ ਭੇਟ ਕਰਕੇ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ।ਮਨਜੀਤ ਵੇਰਕਾ ਨੇ ਦੱਸਿਆ ਕਿ ਉਨ੍ਹਾ ਦੀ ਸੁਸਾਇਟੀ ਵਲੋ ਹਰ ਗਰੀਬ ਧੀਆ ਦੇ ਵਿਆਹ ‘ਤੇ ਹਰ ਲੋੜਵੰਦ ਪ੍ਰੀਵਾਰ ਨੂੰ ਘਰ ਦਾ ਸਮਾਨ ਦਿੱਤਾ ਜਾਦਾ ਹੈ । ਇਸ ਮੌਕੇ ਪਰਮਪਾਲ ਸਿੰਘ ਨੇ ਕਿਹਾ ਕਿ ਉਹ ਜਨਤਾ ਦੇ ਨੌਕਰ ਹਨ ਅਤੇ ਉਨ੍ਹਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਸ਼ਹਿਰ ਦੇ ਕਿਸੇ ਵੀ ਗਰੀਬ ਪਰਿਵਾਰ ਨਾਲ ਧੱਕੇਸ਼ਾਹੀ ਨਾ ਹੋਣ ਦੇਣ।ਇਸ ਮੌਕੇ ਬਲਬੀਰ ਸਿੰਘ ਪੰਜਵੜ, ਸੁਖਦੇਵ ਸਿੰਘ ਪਾਲ, ਜਗਮੋਹਨ ਜੋਸ਼ੀ, ਜਗਜੀਤ ਸਿੰਘ ਜੱਗਾ, ਲਖਬੀਰ ਸਿੰਘ, ਠੇਕੇਦਾਰ ਜਸਪਾਲ ਸਿੰਘ ਆਦਿ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply